Bewafaiਓ, ਇੱਕ ਗੱਲ ਤੇ ਦੱਸ ਮੈਨੂੰ, ਜੋ ਜ਼ਹਿਨ 'ਚ ਹੈ ਮੇਰੇ
ਉਹਨੇ ਮੱਥਾ ਚੁੰਮਿਆ ਪਹਿਲਾਂ ਯਾ ਹੱਥ ਚੁੰਮੇ ਤੇਰੇ?
ਓ, ਇੱਕ ਗੱਲ ਤੇ ਦੱਸ ਮੈਨੂੰ, ਜੋ ਜ਼ਹਿਨ 'ਚ ਹੈ ਮੇਰੇ
ਉਹਨੇ ਮੱਥਾ ਚੁੰਮਿਆ ਪਹਿਲਾਂ ਯਾ ਹੱਥ ਚੁੰਮੇ ਤੇਰੇ?
ਹੋ, ਤੇਰੇ ਬੁੱਲ੍ਹਾਂ ਦੀ ਤਾਰੀਫ਼ ਪੱਕਾ ਕੀਤੀ ਹੋਣੀ ਐ
ਤੇਰੇ ਜਿਸਮ 'ਤੇ ਨਿਸ਼ਾਨੀ ਕੋਈ ਦਿੱਤੀ ਹੋਣੀ ਐ
ਹਾਏ, ਕੁੱਝ ਤਾਂ ਹੋਇਆ ਏ, ਦੋਨਾਂ ਦੇ ਦੱਸਦੇ ਚਿਹਰੇ
ਉਹਨੇ ਮੱਥਾ ਚੁੰਮਿਆ ਪਹਿਲਾਂ ਯਾ ਹੱਥ ਚੁੰਮੇ ਤੇਰੇ?
Bollywoodਤੂ ਜਿੰਨੀ ਸੋਹਣੀ ਹੈ ਨੀ ਸੋਣੀਏ
ਸਾਰੇ India ਚ ਨਹੀ ਕੋਈ ਹੋਣੀ ਏ
ਤੂ ਜਿੰਨੀ ਸੋਹਣੀ ਹੈ ਨੀ ਸੋਣੀਏ
ਸਾਰੇ India ਚ ਨਹੀ ਕੋਈ ਹੋਣੀ ਏ
ਚੰਡੀਗੜ੍ਹ ਨੂ ਤੂ ਕ੍ਯੋਂ ਨੀ bye ਕਰਦੀ
ਨੀ ਤੂ film ਆਂ ਚ
Film ਆਂ ਚ ਕ੍ਯੋ ਨੀ try ਕਰਦੀ, ਨੀ ਤੂ film ਆਂ ਚ
Film ਆਂ ਚ ਕ੍ਯੋ ਨੀ try ਕਰਦੀ, ਨੀ ਤੂ film ਆਂ ਚ
Kalla Sohna Naiਹਾਂ ਹਾਂ ਹਾਂ ਹਾਂ ਹਾਂ ਹਾਂ ਹਾਂ ਹਾਂ
ਜੋ ਜੋ ਤੂੰ ਕਿਹ ਦਿੰਨੇ ਹੋਰ ਕੋਈ ਕਿਹ ਸਕਦਾ ਨਈ
ਤੂੰ ਜਿੱਦਾਂ ਪੰਗੇ ਲੈਣੇ ਹੋਰ ਕੋਈ ਲੈ ਸਕਦਾ ਨਈ
ਤੈਨੂੰ ਛਡ ਵੀ ਸਕਦੀ ਆਂ ਰੱਖਿਆਂ ਕਰ ਮੇਰਾ ਡਰ ਵੇ
ਤੂੰ ਕੱਲਾ ਹੀ ਸੋਹਣਾ ਨਈ ਜਿਆਦਾ ਨਾ ਬਣਿਆ ਕਰ ਵੇ
ਤੂੰ ਕੱਲਾ ਹੀ ਸੋਹਣਾ ਨਈ ਜਿਆਦਾ ਨਾ ਬਣਿਆ ਕਰ ਵੇ
ਜਿਆਦਾ ਨਾ ਬਣਿਆ ਕਰ ਵੇ
ਥੋਡੀ ਦੇਰ ਚ ਕਰਦਾ ਹਾਂ ਹਰ ਫੋਨ ਤੇ ਕਹਿੰਦਾ ਏ
Khaabਮੈਂ ਜਦੋਂ ਤੇਰੇ ਖ਼ਾਬਾਂ ਵਾਲੀ ਰਾਹ ਤੁਰਿਆ
ਮੈਂ ਤੁਰਿਆ ਬੜਾ ਨਾ ਮੈਥੋਂ ਜਾਵੇ ਮੁੜਿਆ
ਓ ਜਿਵੇਂ ਰਹਿੰਦੇ ਪੰਨੇ ਨਾਲ ਪੰਨੇ ਜੁੜਦੇ
ਮੈਂ ਰਵਾਂ ਤੇਰੇ ਨਾਲ ਉਹਨਾਂ ਵਾਂਗੂ ਜੁੜਿਆ
ਮੈਂ ਲਿਖਦਾ ਹੁੰਦਾ ਸੀ ਤੇਰੇ ਬਾਰੇ ਅੜੀਏ
ਜਾ ਕੇ ਪੁੱਛ ਲੈ ਗਵਾਹ ਨੇ ਤਾਰੇ ਅੜੀਏ
ਜੋ ਕਰਦੇ ਮਜ਼ਾਕ ਉਹਨਾਂ ਹੱਸ ਲੈਣ ਦੇ
ਜੋ ਤਾਨੇ ਕੱਸ ਦੇ ਉਹਨਾਂ ਨੂੰ ਕੱਸ ਲੈਣ ਦੇ
Rukhਤੂ ਰੁਖ ਜਿਹੀ ਜਾਪ੍ਦੀ ਮੈਂ ਟਾਹਣੀ ਵਾਂਗੂ ਨਾਲ ਰਿਹਾ
ਤੂ ਸੁਖ ਜਿਹੀ ਜਾਪ੍ਦੀ ਕਿ ਆਪਣਾ ਮੈਂ ਹਾਲ ਕਹਾਂ
ਅਖਾਂ ਚ ਤੂ ਇਕ ਮੇਰੀ ਲਖਾਂ ਚ
ਨਾ ਰਖ ਮੈਨੂ ਕੱਖਾਂ ਚ ਆਜਾ ਤੂ ਮੇਰੀ ਗਲੀ
ਰੱਬ ਤੈਨੂ ਮੰਨੇਯਾ ਏ ਤੇਰੇ ਲਯੀ ਪਾਕ ਮੈਂ ਹਾਂ
ਤੇਰੇ ਲਯੀ ਹਨ ਜਯੁਣਦਾ
ਤੇਰੇ ਲਯੀ ਖਾਕ ਮੈਂ ਹਾਂ ਤੂ ਰੁਖ ਜਿਹੀ ਜਾਪ੍ਦੀ
ਮੈਂ ਟਹਿਣੀ ਵਾਂਗੂ ਨਾਲ ਰਿਹਾ