Gill Saab Music ਏਕ ਟੁਕ ਨਜ਼ਰਾਂ ਜੋ ਦੇਖ ਦਿਆਂ ਤੇਨੂੰ ਬਿਨਾਂ ਗਲੋਂ ਕੁੜੇ ਚਾਅ ਚੜ ਜਾਂਦਾ ਮੈਨੂੰ ਬਿਨਾਂ ਗਲੋਂ ਕੁੜੇ ਚਾਅ ਚੜ ਜਾਂਦਾ ਮੈਨੂੰ ਏਕ ਟੁਕ ਨਜ਼ਰਾਂ ਜੋ ਦੇਖ ਦਿਆਂ ਤੇਨੂੰ ਬਿਨਾਂ ਗਲੋਂ ਕੁੜੇ ਚਾਅ ਚੜ ਜਾਂਦਾ ਮੈਨੂੰ ਨੇੜੇ ਵੇੜੇ ਸਾਡੇ ਤੇ ਚਨ ਚੜ੍ਹਦਾ ਚੇਹਰੇ ਤੇਨੂੰ ਨੂੰ ਦੇਖ ਕੇ ਨੀ ਦਿਲ ਭਰਦਾ ਚੇਹਰੇ ਤੇਨੂੰ ਨੂੰ ਦੇਖ ਕੇ ਨੀ ਦਿਲ ਭਰਦਾ ਕਦੇ ਆਵੇ ਕਦੇ ਜਾਵੇ ਕੁੜੇ ਸਾਡਿਆਂ ਖਿਆਲਾਂ ਚੋਂ ਪੀਛੇ ਲੱਗਿਆ ਨੀ ਦੱਸ ਦੇ ਤੂੰ ਖਟਿਆ ਕੀ ਮੈਂ ਐਨੇ ਸਾਲਾਂ ਚੋਂ ਮੈਂ ਐਨੇ ਸਾਲਾਂ ਚੋਂ ਹੱਸ ਕੇ ਜੇ ਦੇਖ ਲਵੇ ਇਹ ਹੀ ਬੜਾ ਸਾਨੂੰ ਅੱਜ ਦਾ ਹੀ ਪਤਾ ਖੋਰੇ ਹੋਣਾ ਕੀ ਯਾ ਕਲ ਨੂੰ ਡਾਡਾ ਸਾਡਾ ਜੇਰਾ ਨੀ ਹਾਰਦਾ ਚੇਹਰੇ ਤੇਨੂੰ ਨੂੰ ਦੇਖ ਕੇ ਨੀ ਦਿਲ ਭਰਦਾ ਚੇਹਰੇ ਤੇਨੂੰ ਨੂੰ ਦੇਖ ਕੇ ਨੀ ਦਿਲ ਭਰਦਾ Музыка Гилл Сааб Мгновение твоего взгляда, которое я вижу Без ласки я чувствую тоску по тебе Без ласки я чувствую тоску по тебе Мгновение твоего взгляда, которое я вижу Без ласки я чувствую тоску по тебе Луна поднимается над нами все ближе и ближе Видя твое лицо, мое сердце не наполняется Видя твое лицо, мое сердце не наполняется Иногда это приходит, иногда уходит Из наших мыслей это не следует, скажи мне, ты устала от меня? После всех этих лет После всех этих лет Если ты видишь мою улыбку, это единственное, что нас объединяет Интересно, заблудимся ли мы сегодня или завтра? Дада никогда не потеряет нашу любовь Видя твое лицо, мое сердце не наполняется Видя твое лицо, мое сердце не наполняется