Arjan Dhillon все тексты (слова) песен, переводы, видео, клипы
Downtownਓ ਕੱਚੇ ਪੱਕੇ ਯਾਰ ਬਿੱਲੀ ਸਾਰੇ ਕੈਮ ਨੇ
ਸ਼ਰੀਰ ਕਾਦਾ ਥਾਮ ਨੇ ਲੰਗਰ ਡੱਬ ਦੇ
ਓ ਕੱਚੇ ਪੱਕੇ ਯਾਰ ਬੇਲੀ ਸਾਰੇ ਕੈਮ ਨੇ
ਸ਼ਰੀਰ ਕਾਦਾ ਥਾਮ ਨੇ ਲੰਗਰ ਡੱਬ ਦੇ
ਓ ਡੂਮਣੇ ਦੇ ਵਰਗੇ ਗਰੁੱਪ ਯਾਰ ਦਾ
ਲੋਕੀ ਤਕੜੇ ਨੇ ਦੂਰੋਂ ਗਹਿਰਾ ਜਿਹੜੇ ਬਦਲੋ
ਬੀਅਰ ਦੀ ਝੱਗ ਵਾਂਗੂ ਗੋਰੇ ਪੇ ਗਏ
ਦੇਗੇ ਜੱਟ downtown ਗਿਹੜੇ ਪਤਲੋ
Jatt Di Janemanਉੜਦੂ ਵਾਂਗੂੰ ਗੱਭਰੂ ਪੁੱਠਾ ਈ ਚੱਲਦਾ ਏ
ਓ ਵੀ ਹਮਕੋ ਤੁਮਕੋ ਕਿਸੇ ਦੀ ਝੱਲਦੀ ਨੀ
Silicon ਤੇ ਦੇਖ ਸ਼ਰੀਰ ਹਾਏ ਅਰਜਨ ਡੋਲੇ ਨਾ
ਓਹ ਵੀ ਕਾਰਾ ਕੁਰਾ ਦੇਖ ਕੇ ਹੱਲਦੀ ਨੀ
Ae Yo The Kidd!
ਹੋ ਟੱਕਰੀ ਜਿਦੇ ਦੀ ਅਸੀ ਛੱਡਤੇ ਸ਼ਿਕਾਰ
ਉਹ ਮੈਥੋ ਮੈਂ ਓਹਤੋ ਇੰਚ ਵੀ ਨੀ ਬਾਹਰ
ਹੋ ਟੱਕਰੀ ਜਿਦੇ ਦੀ ਅਸੀ ਛੱਡਤੇ ਸ਼ਿਕਾਰ
JawaniShow Mxrci On It!
ਹੋ import ਕਰੀਦੇ exhaust ਪੁਵਾਏ
ਹੁਣ Self ਵੱਜੀਦੇ ਨਾਲ ਦੋ ਪਿੰਡ ਠਾਏ
ਹੋ import ਕਰੀਦੇ exhaust ਪੁਵਾਏ
ਹੁਣ Self ਵੱਜੀਦੇ ਨਾਲ ਦੋ ਪਿੰਡ ਠਾਏ
ਹੁਣ ਦਾਰੂ-ਦੱਪਾ, ਗੇੜਾ-ਗੱਪਾਂ
ਟੌਰ-ਟੱਪਾ ਗੁੰਦਮੇ ਸ਼ਰੀਰ ਤੇ
ਵਿਲਾਇਤੀ ਹੋਵੇ ਲੀੜਾ-ਲੱਤਾਂ
Memory Laneਵਿਛੜ ਕੇ ਮਿਲਣਾ , ਮਿਲਕੇ ਵਿਛੜਨਾ
ਚੁੱਪ ਰਹਿਣ ਦੀਆਂ ਗੱਲਾਂ ਨੇ
ਕੌਣ ਕਿਸੇ ਲਈ ਕਿਥੇ ਮਰਦੈ
ਕਹਿਣ ਦੀਆਂ ਗੱਲਾਂ ਨੇ
ਹੁਣ ਸਾਡੇ ਇਥੋਂ ਵੱਖ ਰਾਹ ਹੋ ਚੱਲੇ ਨੇ
ਪਿਆਰ ਹੋਰ ਗੂੜਾ ਹੋਣਾ ਹੋਊਗਾ ,ਤਾ ਹੋ ਚੱਲੇ ਨੇ
ਤੇਰੇ ਬਿਨਾਂ ਮੇਰਾ ਜੀ ਨਹੀਓ ਲੱਗਣਾ
ਤੂੰ ਵੀ ਕਿਥੇ ਲਾਵੇਂਗੀ