АБВ
911pesni
  • А
  • Б
  • В
  • Г
  • Д
  • Е
  • Ж
  • З
  • И
  • К
  • Л
  • М
  • Н
  • О
  • П
  • Р
  • С
  • Т
  • У
  • Ф
  • Х
  • Ц
  • Ч
  • Ш
  • Э
  • Ю
  • Я
  • A
  • B
  • C
  • D
  • E
  • F
  • G
  • H
  • I
  • J
  • K
  • L
  • M
  • N
  • O
  • P
  • Q
  • R
  • S
  • T
  • U
  • V
  • W
  • X
  • Y
  • Z
  • #
  • Текст песни Bill Dhillon, Simar Kaur - Koke Waliye

    Исполнитель: Bill Dhillon, Simar Kaur
    Название песни: Koke Waliye
    Дата добавления: 15.04.2026 | 02:46:18
    Просмотров: 1
    0 чел. считают текст песни верным
    0 чел. считают текст песни неверным
    Здесь расположен текст песни Bill Dhillon, Simar Kaur - Koke Waliye, перевод и видео.
    ਮੈਂ ਓਹਨਾ ਮੈਂ ਓਹਨਾ ਵਰਗਾ ਨਹੀਂ
    ਜੋਹ ਛੱਡ ਕੇ ਜਾਂਦੇ ਨੇ
    ਪਹਿਲਾ ਪਿਆਰ ਜੇਹਾ ਪਾ ਕੇ
    ਦਿਲ ਚੋਂ ਕੱਢ ਕੇ ਜਾਂਦੇ ਨੇ
    ਮੈਂ ਨਾਲ ਖੜੁ ਤੇਰੇ
    ਵੇ ਦੁਨੀਆਂ ਨਾਲ ਲੱਡੂ ਤੇਰੇ
    ਤੂੰ ਹੁਣ ਮੇਰੀ ਰਾਣੀ
    ਮੇਰੀ ਸਟੇਟਸ ਅੱਪ ਜੀਆ ਪਿਆ ਇਹ
    ਕੋਕੇ ਵਾਲੀਏ
    ਪਿਆਰ ਨਸੀਬ ਦੇ ਨਾਲ ਮਿਲਦੇ ਨੇ
    ਆਂਖੇਂ ਤੈਨੂੰ ਅੱਡੀਏ
    ਜ਼ਿੰਦਗੀ ਦੇ ਵਿਚ ਅੱਪ ਲਿਖਿਆ ਮੈਂ
    ਵੱਡੀ ਵੱਡੀ ਬਾਤੇ ਕਰਤੇ ਹੋਊ
    ਕਿਊ ਸੱਚ ਬੋਲੋ ਜੀ ਡਰ ਤੇ ਹੋ ਕਿਊ
    ਵੱਡੀ ਵੱਡੀ ਬਾਤੇ ਕਰਤੇ ਹੋਊ
    ਕਿਊ ਸੱਚ ਬੋਲੋ ਜੀ ਡਰ ਤੇ ਹੋ ਕਿਊ
    ਪਿਆਰ ਪਿਆਰ ਤਾ ਸਬ ਕਹਿੰਦੇ
    ਮੇਰੇ ਉਪਰ ਮਾਰਤੇ ਹੋ ਕਿਊ
    ਇਸ ਪਿੱਛੇ ਕੋਈ ਰਾਜ ਤੋਹ ਨਹੀਂ
    ਤੁਮ ਕੋਈ ਧੋਖੇ ਬਾਜ਼ ਤੋਹ ਨਹੀਂ
    ਕੁੜੀਏ ਸੂਰਜ ਵਰਗੀ ਇਹ
    ਨੀ ਤਕ ਚੰਨ ਵੀ ਸ਼ਰਮੀਆਂ ਇਹ
    ਕੋਕੇ ਵਾਲੀਏ
    ਪਿਆਰ ਨਸੀਬ ਦੇ ਨਾਲ ਮਿਲਦੇ ਨੇ
    ਆਖੇ ਤੈਨੂੰ ਅੱਡੀਏ
    ਜ਼ਿੰਦਗੀ ਦੇ ਵਿਚ ਅੱਪ ਲਿਖਿਆ ਮੈਂ
    ਇਹ ਦਿਲ ਦੀਆਂ ਗੱਲਾਂ
    Share ਕਰਾ ਮੈਂ care ਕਰਾ ਮੈਂ
    ਕਿਊ ਹੱਸ ਦੀ ਇਹ
    ਇਹ ਦਿਲ ਦੀਆਂ ਗੱਲਾਂ
    Share ਕਰਾ ਮੈਂ care ਕਰਾ ਮੈਂ
    ਕਿਊ ਹੱਸ ਦੀ ਇਹ
    ਤੂੰ ਝੂਠਾ
    ਤੇਰਾ ਪਿਆਰ ਵੀ ਝੂਠਾ
    ਪਰ ਲੋਕਾਂ ਨੂੰ ਕਿਊ ਦੱਸ ਦੀ ਇਹ
    Full on cash chill ਪੂਰੀ ਅਸ਼ ਇਹ
    ਦੁਲਾਤ ਗੱਡੀਆਂ ਭਗਲਰੇ
    ਤੇਰੇ ਲੈ ਛੱਡ ਕੇ ਆਇਆ ਮੈਂ
    ਕੋਕੇ ਵਾਲੀਏ
    ਪਿਆਰ ਨਸੀਬ ਦੇ ਨਾਲ ਮਿਲਦੇ ਨੇ
    ਆਖੇ ਤੈਨੂੰ ਅੱਡੀਏ
    ਜ਼ਿੰਦਗੀ ਦੇ ਵਿਚ ਅੱਪ ਲਿਖਿਆ ਮੈਂ
    ਸੋਚ ਡੈਡ ਸੇ ਆ ਕੇ ਬੈਟਲਾਲਿਓ
    ਰਿਸ਼ਤਾ ਲੈ ਕੇ ਘਰ ਆਇਓ
    ਨਾ ਜੀ ਨਾ ਹੈ ਮਾਰਨਾ ਹੈ
    ਕਯਾ ਪਿਆਰ ਕੀਆ ਹੈ
    ਤੋਹ ਡਰਨਾ ਹੈ ਕਯਾ ਹਾਹਾਹ੍ਹਾ
    ਲੈ ਅਸੀਂ ਨਹੀਂ ਡਰਦੇ ਤੇਰੇ ਤੋਹ
    ਨਾ ਡਰਦੇ ਕਦੀ ਜੱਟ
    ਗੋਰਿਆਂ ਚੱਲ ਤੂੰ ਆਇਆ ਮੈਂ
    ਕੋਕੇ ਵਾਲੀਏ
    ਪਿਆਰ ਨਸੀਬ ਦੇ ਨਾਲ ਮਿਲਦੇ ਨੇ
    ਆਖੇ ਤੈਨੂੰ ਅੱਡੀਏ
    ਜ਼ਿੰਦਗੀ ਦੇ ਵਿਚ ਅੱਪ ਲਿਖਿਆ ਮੈਨਾ ਵਰਗਾ ਨਹੀਂ
    ਕੋਕੇ ਵਾਲੀਏ
    ਪਿਆਰ ਨਸੀਬ ਦੇ ਨਾਲ ਮਿਲਦੇ ਨੇ
    ਆਖੇ ਤੈਨੂੰ ਅੱਡੀਏ
    ਜ਼ਿੰਦਗੀ ਦੇ ਵਿਚ ਅੱਪ ਲਿਖਿਆ ਮੈਨਾ ਵਰਗਾ ਨਹੀਂ
    ਓਏ ਹੋਏ
    Я не такая, как они
    Они уходят и уходят
    Первая любовь такая
    Они вынимают её из своего сердца
    Я с тобой
    Сражаюсь с миром вместе с тобой
    Теперь ты моя королева
    Мой статус высок, живи этим
    Коке Вали
    Любовь встречает судьбу
    Глаза разлучают тебя
    В жизни я написала
    Ты говоришь о многом
    Почему ты боишься говорить правду?
    Почему ты говоришь о многом?
    Почему ты боишься говорить правду?
    Все говорят, что любовь есть любовь
    Ты меня поразила
    За этим нет никакого королевства
    Ты не обманщица
    Девушки как солнце
    Даже луна стесняется
    Коке Вали
    Любовь встречает судьбу
    Глаза разлучают тебя
    В жизни я написала
    Эти искренние вещи
    Делись, я забочусь, я смеюсь
    Эти искренние вещи
    Делись, я забочусь, я забочусь Почему ты смеешься? Ты лжец. Твоя любовь тоже лжец. Но почему ты говоришь людям, что у тебя полно денег, ты расслаблена, у тебя много всего, богатые машины украдены. Я оставила тебя, я пришла Коке Вали Любовь встречает судьбу Думаю, вы расстались Я написал в жизни Я думал, папа пришел драться Забери отношения и вернись домой Нет, я не хочу убивать Что случилось с любовью Ты должен бояться Хахаха Мы не боимся тебя, Джатт Никогда не бойся Гора Давай же ты Коке Вали Любовь встречает судьбу Думаю, вы расстались Я написал в жизни Я не такой Коке Вали Любовь встречает судьбу Думаю, вы расстались Я написал в жизни Я не такой Коке Вали Любовь встречает судьбу Думаю, вы расстались Я написал в жизни Я не такой

    Скачать

    О чем песня Bill Dhillon, Simar Kaur - Koke Waliye?

    Отправить
    Верный ли текст песни?
    ДаНет