Debi Makhsoospuri все тексты (слова) песен, переводы, видео, клипы
- Duniya Aaj Kal
ਦੁਨੀਆਂ ਅੱਜ ਕਲ ਕੈਸੀ ਹੋ ਗਈ
ਨਫ਼ਰਤ ਪਿਆਰ ਦੇ ਵਿੱਚੋਂ ਵੇਖਾਂ
ਹਾਰਾਂ ਤੋਂ ਮੈਂ ਨਈ ਘਬਰਾਉਂਦਾ
ਜਿੱਤ ਨੂੰ ਹਾਰ ਦੇ ਵਿੱਚੋਂ ਵੇਖਾਂ
ਦੇਬੀ ਮੇਰਾ ਦਿੱਲ ਚੌਂਦਾ
ਦੇਬੀ ਮੇਰਾ ਦਿੱਲ ਚੌਂਦਾ ਏ
ਰੱਬ ਨੂੰ ਯਾਰ ਦੇ ਵਿੱਚੋਂ ਵੇ
ਰੱਬ ਨੂੰ ਯਾਰ ਦੇ ਵਿੱਚੋਂ
- Ishq Ne Debi
ਇਸ਼ਕ ਨੇ ਦੇਬੀ ਮਾਰੇ ਕਈ ਬਿਚਾਰੇ ਫਿਰਨ ਕੁਵਾਰੇ
ਵਿਛੜਨ ਯਾਰ ਪਯਾਰੇ ਲਾਕੇ ਲਾਰੇ ਨਾ ਮਿਲਣ ਦੁਬਾਰੇ
ਜਿੰਨਾਂ ਨੇ ਲਾਈਆਂ ਅੱਖਾਂ ਰੁੱਲ ਗਏ ਲੱਖਾਂ ਵਾਂਗਰ ਕੱਖਾਂ
ਏ ਇਸ਼ਕ ਮੁਕੱਦਮੇ ਭਾਰੇ ਬਹੁਤੇ ਹਾਰੇ ਗਿਣਦੇ ਤਾਰੇ
- Mulkhan
ਮੁਲਕਾਂ ਸਾਰਿਆ ਅੰਦਰ ਸਰਕਾਰਾਂ ਦੀ ਚਲਦੀ ਏ
ਵਜ਼ੀਰਾ ਅਫ੍ਸਰਾਂ ਦੀ ਜਾ ਅਹਿਲਕਾਰਾਂ ਦੀ ਚਲਦੀ ਏ
ਹਵਾ ਦਾ ਰੁਖ ਵੇਖਣ ਜੋ ਸਮ੍ਜਦਾਰਾਂ ਦੀ ਚਲਦੀ ਏ
ਕੌਣ ਇਖਲਾਕ ਨੂ ਪੁਛਦਾ ਜੇ ਬਦਕਾਰਾਂ ਦੀ ਚਲਦੀ ਏ
ਘੱਟ ਗਯੀ ਪੁਛ ਪਿਹਲਾਂ ਦੇ ਨਾਲੋ ਹੁਣ ਬਜੁਰਗਾਂ ਦੀ
ਗਬਰੂ ਆਂ ਦੀ ਚਲਦੀ ਏ
ਜਾ ਮੁਟਿਆਰਾਂ ਦੀ ਚਲਦੀ ਏ
ਹੋ ਬਾਹਰ ਆਕੜ ਦਾ ਡੇਬੀ