- Akh Laal Jatt Di
Diljit Dosanjh!
ਹੋ ਘਰੇ ਕੇਰਾ ਨਾ ਮੇਰਾ ਲੈ ਜੱਟੀਏ
ਪਤਾ ਲਗ ਜੂਗਾ ਯਾਰ ਕਿਹੜੀ ਸ਼ੇ ਜੱਟੀਏ
ਹੋ ਡਰ ਨਾ ਰਕਾਨੇ ਅੱਖ ਲਾਲ ਜੱਟ ਦੀ
ਥੋੜਾ ਥੋੜਾ ਨੇੜੇ ਹੋਕੇ ਬਿਹ ਜੱਟੀਏ
ਰੌਲੇ ਗੌਲੇ ਦੇਖ ਦੇਖ ਵੱਡੇ ਹੋਏ ਆਂ
ਸਾਲ ਪਿਹਲਾ ਵੇਖੇਯਾ ਗੁਲਾਬ ਬਲੀਏ
ਹੋ ਅਖਾਂ ਵਿਚੋਂ ਡੋਲਦੀ ਸ਼ਰਾਬ ਬਲੀਏ
- Balle Jatta
Intense!
ਓ ਬੱਲੇ ਜੱਟਾ ਜੇਰੇ ਦੇ
ਤੀਜਾ ਪਰਚਾ ਤੇਰੇ ਤੇ
ਛੱਡ ਦੇ ਮੇਰੇ ਪਿੱਛੇ ਲਡ਼ਨਾ
ਪੋਲੀਸ ਮਾਰਦੀ ਗੇੜੇ ਵੇ
Gucci Prada ਜਿਹੜੇ ਵੇ
ਕਰਦਾ ਖਰਚਾ ਮੇਰੇ ਤੇ
ਬਸ ਤੇਰੇ ਤੋਂ ਪਿਆਰ ਚਾਹੀਦਾ ਏ
- Bhugi
ਮੇਰੀ ਬੁੱਗੀ, ਮੇਰੀ ਬੁੱਗੀ
ਜੇ pocket'an ਭਰੀਆਂ ਰਹਿਣ
ਜੇ pocket'an ਭਰੀਆਂ ਰਹਿਣ
ਓ, ਅੱਗੇ-ਪਿੱਛੇ, ਅੱਗੇ-ਪਿੱਛੇ ਪਰੀਆਂ ਰਹਿਣ
ਓ, ਅੱਗੇ-ਪਿੱਛੇ, ਅੱਗੇ-ਪਿੱਛੇ ਪਰੀਆਂ ਰਹਿਣ
ਮੇਰੀ ਬੁੱਗੀ, ਮੇਰੀ ਬੁੱਗੀ
ਓ, ਤੇਰੇ ਇਸ਼ਕ ਦੀ ਮੇਰੇ ਦਿਲ ਵਿੱਚ
ਡੁੱਗ-ਡੁੱਗ ਵੱਜਦੀ ਡੁੱਗੀ
- Born to Shine
ਲਾ ਲਾ ਲਾ
Desi Crew , Desi Crew , Desi Crew
ਹੋ ਪੱਕੀ ਸਾਡੀ ਏਕ ਆ ਪੇਛਾਣ ਪਤਲੋ
Circle ਛੋਟਾ ਗੱਲ ਬਾਤ ਵੱਡੀ ਏ
ਏਕ ਪਿਛੇ ਲਗਦੀ ਆ 7 zero ਆਂ
ਐਡੇ ਮੁੱਲ ਆਲੀ ਜੱਟ ਕੋਲ ਗੱਡੀ ਐ
Dosanjh ਆਂ ਆਲਾ ਨਾਮ ਦਿਲਾਂ ਉੱਤੇ ਲਿਖੇਯਾ
ਖਾਸਾ ਜ਼ੋਰ ਲਗ ਜੁ ਮੀਤੌਂ ਵਾਸ੍ਤੇ
- Channo
Kehdi gallon rakhe,
Olha kar ke kitaban da,
Nakhra maru mainu lagg da,
Janab-a da,
Ni tu gallan utte la ke,
Rakhi lallian,
Cheer waala vich,
- Da Crew
ਓ ਜੱਟਾ ਦੇ ਰੌਲੇ ਆ
ਸੀਨੇ ਦੀ ਗੱਜ ਤੋਂ ਵੀ ਚੌੜੇ ਆ
ਗਿਣਤੀ ਚ ਪਾਵੇ ਯੇ ਥੋੜੇ ਆ
ਮੰਜ਼ਿਲ ਤੇ ਪਿਹਲੀ ਚ ਬੌੜੇ ਆ
ਜਾਂਦੇ ਨੀ ਮੋੜੇਯਾ
ਅੱਖਾਂ ਦੇ ਕੌੜੇ ਆ
ਪੈਰਾਂ ਦੇ ਰਾਹਾਂ ਦੇ ਰੌੜੇ ਆ
ਚਲਦੇ ਸਾਡੇ ਹੀ ਦੌਰ ਆ
- Do You Know
Do you know?
Main tenu kinna pyaar karda
Do you know?
Main tere utte kinna marda
Do you know?
Tere layi main ta pind chad ta
Do you know?
Tera layi lokkan naal lad da
- Faraar
ਹੋ ਤੇਰਾ ਟੌਹਰ ਲਿਸ਼ਕੱਰਾ ਮੱਰਦਾ
ਪੂਰੀ ਫਿਰਦਾ ਕਰੌਣਾ ਅੱਤ ਵੇ
ਤੈਨੂ ਜਚ੍ਦੇ brand ਸੋਹਣੇਯਾ
ਰਾਡੋ ਫੱਬਦੀ ਆ ਤੇਰੇ ਹੱਥ ਵੇ
ਤੇਰੇ ਯਾਰ ਬੇਲੀ ਨਿੱਤ ਰਿਹਿੰਦੇ ਨੇ
ਨਾਲ ਗੱਡੀਆਂ ਚ ਪੁਰੇ ਲੈਸ ਵੇ
ਤੇਰਾ ਉੱਡੇ ਕਾਫਲਾ ਵੇ
ਤੂ ਮਿਲਦਾ ਆਏ by chance ਵੇ
- G.O.A.T.
Diamondਆਂ ਦੇ ਨਾਲ ਤੋਲ ਦਾ
ਜਿੰਨਾ ਤੇਰਾ ਭਾਰ ਗੋਰੀਏ
ਗਬਰੂ ਤਾਂ ਵੈਰੀ ਨੂ ਵੀ ਮਿਠਾ ਬੋਲਦਾ
ਨੀ ਤੂ ਤਾਂ ਫੇਰ ਜੱਟ ਦਾ ਪ੍ਯਾਰ ਗੋਰੀਏ
ਦੇਖ Bollywood ਵਿਚ ਜਿੰਨੇ ਖਾਨ ਨੇ
ਓਹ੍ਨਾ ਵਿਚ ਬੇਹੰਦਾ ਸਰਦਾਰ ਗੋਰੀਏ
ਗਬਰੂ ਤਾਂ ਵੈਰੀ ਨਾਲ ਵੀ ਮਿਠਾ ਬੋਲਦਾ
ਨੀ ਤੂ ਤਾਂ ਫੇਰ ਜੱਟ ਦਾ ਪ੍ਯਾਰ ਗੋਰੀਏ
- Guru Gobind Ji Pyare
ਓ ਵੱਖਰੀ ਹੀ ਕੌਮ ਦੇ ਵਖਰਾ ਸੁਬਾਹ ਸੀ
ਔਕੜਾਂ ਤੇ ਕੰਡੀਆ ਦਾ ਚੁਣ ਲਿਆ ਰਾਹ ਸੀ
ਕਰਕੇ ਮੁਸਕਤਾ ਵੀ ਝੱਲ ਕੇ ਮੁਸੀਬਤਾਂ ਵੀ ਕਦੇ ਨਹੀਂ ਜੋ ਹਾਰੇ
ਗੁਰੂ ਗੋਬਿੰਦ ਜੀ ਪਿਆਰੇ ਗੁਰੂ ਗੋਬਿੰਦ ਜੀ ਪਿਯਾਰੇ
ਗੁਰੂ ਗੋਬਿੰਦ ਜੀ ਪਿਆਰੇ ਗੁਰੂ ਗੋਬਿੰਦ ਜੀ ਪਿਯਾਰੇ
ਨੂਰ ਅੱਖਾਂ ਵਿਚ ਪਿਆਰ ਦਾ ਤੇ ਬਾਣੀ ਦਾ ਸਰੂਰ ਸੀ
ਜਾਤ-ਪਾਤ ਕੋਲੋ ਮੰਨ ਜਿੰਨਾ ਦਾ ਹਾਏ ਦੂਰ ਸੀ
ਪੱਟ ਦੁੱਖਾਂ ਵਾਲੀ ਜੜ੍ਹ ਬੀਜੇ ਸੂਖਾ ਦੇ ਕਿਆਰੇ
- Jatti
Desi Crew, Desi Crew, Desi Crew ,Desi Crew
ਵੇ ਦੇਖ ਗੱਲਾਂ ਵਾਲੇ ਟੋਏ ਮੈਨੂ ਨਾ ਕੀ ਕਰੂ
ਨਾ ਕੀ ਕਰੂ
ਵੇ ਜਦੋਂ ਜੀ-ਜੀ ਜੀ-ਜੀ ਕਿੱਤਾ ਤੇਰੀ ਮਾਂ ਕੀ ਕਰੂ
ਮਾਂ ਕੀ ਕਰੂ
ਵੇ ਦੇਖ ਗੱਲਾਂ ਵੇਲ ਟੋਏ ਮੈਨੂ ਨਾ ਕੀ ਕਰੂ
ਵੇ ਜਦੋਂ ਜੀ-ਜੀ ਜੀ-ਜੀ ਕਿੱਤਾ ਤੇਰੀ ਮਾਂ ਕੀ ਕਰੂ
ਜੀ-ਜੀ ਦੱਸ ਦੇ ਪਸੰਦ
- Jind Mahi
ਦੂਰ ਦੂਰ ਕ੍ਯੂਂ ਏ ਸੱਜਣਾ
ਜ਼ਰਾ ਕੋਲ ਤੇ ਆ
ਸਾਹਾਂ ਵਿਚ ਸਾਹ ਪਾਕੇ
ਆਜਾ ਮੁਜ਼ਮੇ ਸਮਾ
ਦੂਰ ਦੂਰ ਕ੍ਯੂਂ ਏ ਸੱਜਣਾ
ਜ਼ਰਾ ਕੋਲ ਤੇ ਆ
ਸਾਹਾਂ ਵਿਚ ਸਾਹ ਪਾਕੇ
ਆਜਾ ਮੁਜ਼ਮੇ ਸਮਾ
- Laembadgini
You wanna know my name
Dj Hans
You wanna know my
We can't
Lamborghini ਤੇ ਕਿੱਥੇ ਲੌਂਦਾ ਫਿਰੇ ਗੇੜੀਆਂ
ਜਰੀਆਂ ਨੀ ਜਾਂਦੀਆਂ friend ਆਂ ਮੈਥੋਂ ਤੇਰੀਆਂ
Lamborghini ਤੇ ਕਿੱਥੇ ਲੌਂਦਾ ਫਿਰੇ ਗੇੜੀਆਂ
ਜਰੀਆਂ ਨੀ ਜਾਂਦੀਆਂ friend ਆਂ ਮੈਥੋਂ ਤੇਰੀਆਂ
- Lakk 28 Kuri Da Diljit Dosanjh Ft. Yo Yo Honey Singh Full Video 1080p HD By faizal khan
We back ya'll
This is for the promotion
Lions of punjab
Diljit, yo yo Honey Singh do watch it Uh!
Lak 28, kuri da 47 weight kuri da!
Lak 28 kuri da, 47 weight kuri da! Kuri da, kuri da 47 weight kuri da
Kade kol bulave, menu sinney lave
- Lemonade
ਹੋ ਮੁੰਡਾ ਹੁੰਦਾ ਧੁਪਾਂ ਵਿਚ tan ਕੁੜੀਏ
ਨੀ ਤੂੰ ਲਾਹੇ ਨਹੀਓ ਅੱਖੀਆਂ ਤੌ shade
ਇਥੇ ਜੱਟ ਪਾਣੀ ਵੀ ਨਹੀਂ ਪਾਉਂਦਾ ਸੋਹਣੀਏ
ਤੈਨੂੰ ਤੇਰੀ ਦਾਰੂ ਚ ਪਸੰਦ ਏ Lemonade
ਹੋ ਮੁੰਡਾ ਹੁੰਦਾ ਧੁਪਾਂ ਵਿਚ tan ਕੁੜੀਏ
ਨੀ ਤੂੰ ਲਾਹੇ ਨਹੀਓ ਅੱਖੀਆਂ ਤੌ shade
ਇਥੇ ਜੱਟ ਪਾਣੀ ਵੀ ਨਹੀਂ ਪਾਉਂਦਾ ਸੋਹਣੀਏ
ਤੈਨੂੰ ਤੇਰੀ ਦਾਰੂ ਚ ਪਸੰਦ ਏ Lemonade
- Lottu Dil
Strawberry ਜੇਾ ਰੰਗਾ ਪਾ ਕ ਸੂਟ ਚੜਦੀ
ਮੈਂ ਲੰਗ ਦਾ ਗਲੀ ਚ ਓ ਬਨੇਰੇ ਖੜਦੀ
Strawberry ਜੇਾ ਰੰਗਾ ਪਾ ਕ ਸੂਟ ਚੜਦੀ
ਮੈਂ ਲੰਗ ਦਾ ਗਲੀ ਚ ਓ ਬਨੇਰੇ ਖੜਦੀ
ਭੇਜਦੀ fresh photo ਆ ਨੰਬਰ ਮੇਰੇ ਤੇ ਓਏ
ਭਾਵੇ ਹੁਸਨ ਬਥੇਰਾ ਦੂਨਯੀਆ ਤੇ ਨੀ
ਦਿਲ ਲੋਟੁ ਰਿਹੰਦਾ ਤੇਰੇ ਤੇ
ਭਾਵੇ ਹੁਸਨ ਬਥੇਰਾ ਦੂਨਯੀਆ ਤੇ ਨੀ
- Luna
ਤੂ ਸੁਤੇ ਫੁਲਾਂ ਵਰਗੀ ਆ ਅਖਾਂ ਸੋਣੀਏ
ਦੇਖਿ ਦੇਖਿ ਤਿਨੁ ਹੋਜਾ ਕੱਠਾ ਸੋਣੀਏ
ਸੁਤੇ ਫੁਲਾਂ ਵਰਗੀ ਆ ਅਖਾਂ ਸੋਣੀਏ
ਦੇਖਿ ਦੇਖਿ ਤਿਨੁ ਹੋਜਾ ਕੱਠਾ ਸੋਣੀਏ
ਸਵਾ ਸਵਾ ਲੱਖ ਨੂ ਹੈ ਕਚ ਵਿਕਦਾ ਜਿੱਥੇ
ਜਿੱਥੇ ਪੈਰ ਧਰਦੀ ਏ ਤੂ
ਚੰਨ ਮੇਰੇ ਸਾਲੇ ਨੂੰ ਗਰੂਰ ਹੋਜੂਗਾ
ਨੀ ਜੇ ਮੈਂ ਆਖਾਂ ਚੰਨ ਵਰਗੀ ਐਂ ਤੂ
- Mood
ਓ
Snappy
ਕਦੇ Brampton ਲੌਣਾਏ ਗੇੜਿਆ
ਸਰੇ sea side ਵਿਚ ਘੁਮਦਾ ਕਦੇ
ਕਦੇ Brampton ਲੌਣਾਏ ਗੇੜਿਆ
ਸਰੇ sea side ਵਿਚ ਘੁਮਦਾ ਕਦੇ
ਕਦੇ ਮਿਹਫਿਲ ਲਾਵਾਂ ਪਿੰਡ ਬੱਲੀਏ
ਹੋ ਗੱਲ ਗਬਰੂ ਦੇ, ਗੱਲ ਗਬਰੂ ਦੇ
- Nanak Ji
ਨਾਨਕ ਜੀ, ਨਾਨਕ ਜੀ
ਨਾਨਕ ਜੀ, ਨਾਨਕ ਜੀ
ਨਾਨਕ ਜੀ, ਨਾਨਕ ਜੀ
ਨਾਨਕ ਜੀ, ਨਾਨਕ ਜੀ
ਨਾਨਕ ਜੀ, ਨਾਨਕ ਜੀ
ਨਾਨਕ ਜੀ, ਨਾਨਕ ਜੀ
ਨਾਨਕ ਜੀ, ਨਾਨਕ ਜੀ
ਨਾਨਕ ਜੀ, ਨਾਨਕ ਜੀ
- Navi Navi Yaari
Desi Crew ,Desi Crew ,Desi Crew ,Desi Crew
ਮੈਨੂ ਗਲਬਾਤ ਲਗਦੀ ਨਾ ਠੀਕ ਚੰਦਰੀ
15 ਦਿਨਾ ਦੀ ਪਯੀ ਆ ਭਾਰੀ ਪੰਦਰੀ
15 ਦਿਨਾ ਦੀ ਪਯੀ ਆ ਭਾਰੀ ਪੰਦਰੀ
ਮਾਰੇਯਾ ਖੰਗੂੜਾ ਪਿੰਡ ਕੱਠ ਹੋ ਗਯਾ
ਪੇ ਗਯਾ ਪੁਵਾੜਾ ਲਾਂ ਦੇ drum ਦਾ
ਨਵੀ ਨਵੀ ਯਾਰੀ ਫਿਰੇ ਚੰਨ ਚਾੜ ਦੀ
ਮੈਨੂ ਲਗਦਾ ਜੱਟਾਂ ਦਾ ਪੁੱਤ ਗਯਾ ਕੱਮ ਤੋ
- Patiala Peg
Oh tu te aakheya bhull geya hun
(Oh tu te aakheya bhull geya hun)
Hor kisey te dull geya hun
(Hor kisey te dull geya hun)
Oh tu te aakheya bhull geya hauna
Hor kisey te dull geya hun
Edda ni sukhala chhaddi da
- Peed
ਸਾਡੇ ਇਸ਼੍ਕ਼ ਨੂ ਦਰਜਾ ਮਿਲੇ
ਯਾ ਨਾ ਮਿਲੇ ਕੋਯੀ ਘਮ ਨਹੀ
ਤੇਰੇ ਦਿਲ ਚ ਥੋਡੀ ਥਾਂ ਮਿਲੇ
ਯਾ ਨਾ ਮਿਲੇ ਕੋਯੀ ਘਮ ਨਹੀ
ਸੁਣ ਸੋਹਣੇਯਾ ਤੇਰੀ ਯਾਦ ਨਾਲ
ਵੇ ਮੈਂ ਖੇਡ’ਦੀ ਦਿਨ ਰਾਤ ਵੇ
ਤੇਰਾ ਇਸ਼੍ਕ਼ ਸਿਰ ਚੜ੍ਹ ਬੋਲਦਾ
ਹੁਣ ਇਸ਼੍ਕ਼ ਸਾਡੀ ਜਾਤ ਵੇ
- Raaj Karega Khalsa
ਰਾਜ ਕਰੇਗਾ ਖ਼ਾਲਸਾ ਆਕੀ ਰਹੇ ਨਾ ਕੋਇ
ਆਕੀ ਰਹੇ ਨਾ ਕੋਇ ਆਕੀ ਰਹੇ ਨਾ ਕੋਇ
ਰਾਜ ਕਰੇਗਾ ਖ਼ਾਲਸਾ ਆਕੀ ਰਹੇ ਨਾ ਕੋਇ
ਆਕੀ ਰਹੇਨਾ ਕੋਇ ਆਕੀ ਰਹੇ ਨਾ ਕੋਇ
ਓ ਜਦੋਂ ਕਦੇ ਵੀ ਜ਼ੁਲਮ ਹੋਇਆ ਬੇਦੋਸ਼ੇ ਲੋਕਾਂ ਤੇ
ਜਦੋਂ ਕਦੇ ਵੀ ਜ਼ੁਲਮ ਹੋਇਆ ਬੇਦੋਸ਼ੇ ਲੋਕਾਂ ਤੇ
ਸਿੰਘਾਂ ਵੈਰੀ ਟੰਗੇ ਨੇ ਤੀਰਾਂ ਦੀਆਂ ਨੋਕਾਂ ਤੇ
ਸਿੰਘਾਂ ਵੈਰੀ ਟੰਗੇ ਨੇ ਤੀਰਾਂ ਦੀਆਂ ਨੋਕਾਂ 'ਤੇ
- Ranjhna
ਨਾ ਦੇ ਆਏ ਸਜ਼ਾ ਉਮਰਾਂ ਦੇ ਨਾ ਰੋਗ ਲਾ
ਨਾ ਦੇ ਆਏ ਸਜ਼ਾ ਸਾਨੂ ਚਹਾਦ ਕੇ ਨਾ ਤੂ ਜਾ
ਦਿਲ ਰੋਵ ਕੁਰਲਾਵੇ ਮੰਨ ਖੋਵੇ ਪਛਤਾਵੇ
ਕਿਵੇ ਹੋਵਾਂ ਮੈਂ ਤੇਰੇ ਤੋਂ ਜੁਦਾ
ਘਮ ਮੇਰਾ ਬਾਜ਼ ਨਾ ਆਵੇ
ਮੈਨੂ ਕੱਲੇਯਾਨ ਰਾਸ ਨਾ ਆਵੇ
ਕਿਵੇ ਜੀਣਾ ਮੈਂ ਤੇਰੇ ਤੋਂ ਬਿਨਾ
ਰਂਝਣਾ…ਐਵੇ ਲੇ ਨਾ ਤੂ ਮੇਰਾ ਇੰਤਿਹਾਨ
- Red Chilli
Mood ਤੇਰਾ good ਯਾ bad ਨੀ
ਕਿ ਚੱਕਰ ਏ ਸੋਹਣੀਏ
ਖੁਸ਼ ਰਹਿਣਾ ਯਾ ਤੂੰ ਅੱਜ sad ਨੀ
ਕਰੇ ਨਖਰੇ ਸੋਹਣੀਏ
Mood ਤੇਰਾ good ਯਾ bad ਨੀ
ਕਿ ਚੱਕਰ ਏ ਸੋਹਣੀਏ
ਖੁਸ਼ ਰਹਿਣਾ ਯਾ ਤੂੰ ਅੱਜ sad ਨੀ
ਕਰੇ ਨਖਰੇ ਸੋਹਣੀਏ
- RiRi
ਓ Barbados ਦੀ ਏ ਸੋਹਣੀਏ ਕੁੜੀਏ
ਰੰਗ ਜੋ ਕਨਕਾ ਦੀ ਜਾਯੀ ਏ
ਹੋ ਰਾਜ ਤਾਂ ਰੱਬ ਨੂ ਕਰੇ ਸਲਾਮਾ
ਜਿਹਨੇ ਪਰੀ ਧਰਤ ਤੇ ਲਾਯੀ ਏ
ਤੈਨੂ ਸੂਟ ਪਟਿਆਲਾ ਲੈਕੇ ਦੇਣਾ ਨਜ਼ਰਾਨਾ
ਤੈਨੂ ਝਾੰਝਰਾ ਲੇ ਆ ਦਾ
ਨੀ ਮੈਂ ਤੇਰਾ ਆ ਦੀਵਾਨਾ ਨੀ Rihanna
ਨੀ Rihanna
- Suited Booted
Suited booted ਆਏਆਂ ਮੈਂ club ਚ
ਦਿਲ ਲੁਟੀ ਜਾਂਦੀ ਜਿਹੜੀ ਨਚਦੀ front ਚ
Suited booted ਆਇਆ ਮੈਂ club ਚ
ਦਿਲ ਲੁਟੀ ਜਾਂਦੀ ਜਿਹੜੀ ਨਚਦੀ front ਚ
ਨੀ swing ਕਰੇ ਲੱਕ ਤੇਰਾ
Bling Bling ਨੱਕ ਤੇਰਾ
Dancing ਕਰੇ ਦਿਲ ਮੇਰਾ
ਮੈਂ ਆ ਗਿਇਆ ਕਰੰਟ ਚ , ਆ ਗਇਆ ਕਰੰਟ ਚ
- Vanilla
ਬਦਾਮੀ ਜਿਹੇ ਜੱਟਾਂ ਤੇ ਫਿਰਨ ਡੁੱਲੀਆਂ
ਸਾਡੇ ਪਿੱਛੇ ਲੱਗ ਦੁਨੀਆਂ ਐ ਭੁੱਲੀਆਂ
ਕਹਿੰਦੀ ਕੱਢ Mercede ਬੜੇ ਗਾ ਜਾਨ ਨੂੰ
ਤੈਨੂੰ ਸਹੇਲੀ ਨਾਲ ਮਿਲਾਉਣਾ ਸ਼ਾਮ ਨੂੰ
ਜਦੋ hello ladies ਆਖ ਕੇ ਬੁਲਾਇਆ
ਜਦੋ hello ladies ਆਖ ਕੇ ਬੁਲਾਇਆ
ਮਰਜਾਣਿਆਂ ਕਿਵੇਂ ਸੰਗੀਆਂ
ਪਿੰਡਾਂ ਦਿਆਂ ਮੁੰਡਿਆਂ ਤੇ ਮਰਦੀਆਂ
- Vibe
Vibe ਤੇਰੀ ਮੇਰੀ ਮਿਲਦੀ ਆ
Vibe ਤੇਰੀ ਮੇਰੀ ਮਿਲਦੀ ਆ
ਲੋਕੀ ਮੇਰੇ ਹਸੇ ਸੁਣਦੇ
ਵੇ ਤੂੰ ਸੁਣਦਾ ਦਿੱਲ ਦੀਆਂ
Vibe ਤੇਰੀ ਮੇਰੀ ਮਿਲਦੀ ਆ
Vibe ਤੇਰੀ ਮੇਰੀ ਮਿਲਦੀ ਆ
ਤੂ ਗੱਟ ਮੇਰਾ ਫੜ ਦਾ ਏ ਜਾਣ ਕੇ ਜੱਟਾ
ਰੋਜ ਮਿਲ ਸੁਪਨੇ ਚ ਆਣ ਕੇ ਜੱਟਾ
- Whiskey
Desi Crew Desi Crew
ਹੋ ਕਾਲੀਆਂ ਸੀ ਐਨਕਾ ਤੇ ਕਾਲੇ ਖੁੱਲੇ ਬਾਲ ਸੀ
ਮਰਜਾਨੀ ਦੇਨੀ 3-4 ਹੋਰ ਨਾਲ ਸੀ
ਹੋ ਕਾਲੀਆਂ ਸੀ ਐਨਕਾ ਤੇ ਕਾਲੇ ਖੁੱਲੇ ਬਾਲ ਸੀ
ਮਰਜਾਨੀ ਦੇਨੀ 3-4 ਹੋਰ ਨਾਲ ਸੀ
ਪੱਬ ਚੱਕਦੀ ਪੱਬ ਚੱਕਦੀ ਦਾ ਵੱਲਾਹ ਪਾਵੇ
ਹੋ ਵਿਸ੍ਕੀ ਦੇ ਪੇਗ ਵੱਰਗੀ
ਪੇਗ ਵੱਰਗੀ ਪੇਗ ਵੱਰਗੀ