ਕੱਲਿਆਂ ਨੀ ਕਦੇ ਸਾਹ ਲੈਣ ਬਾਰੇ ਸੋਚਿਆ ਤੇਰੇ ਬਿਨਾਂ ਕਿੱਥੇ ਵੇ ਮੈਂ ਰਹਿਣ ਬਾਰੇ ਸੋਚਿਆ ਤੇਰੇ ਨਾਲ ਹੀ ਆਂ ਮੈਂ ਕੱਖ ਨਹੀਂ ਬਿਨਾਂ ਤੇਰੇ ਮੇਰੇ ਹਾਸਿਆਂ ਚ ਤੂੰ ਤੂੰ ਹੀ ਹੰਜੂਆਂ ਚ ਮੇਰੇ ਮੇਰੇ ਹਾਸਿਆਂ ਚ ਤੂੰ ਤੂੰ ਹੀ ਹੰਜੂਆਂ ਚ ਮੇਰੇ The Boss ਹੱਥ ਲਾ ਕੇ ਖਵਾਬਾਂ ਵਿਚ ਛੋਣ ਲੱਗ ਜਾਨੀ ਆਂ ਉੱਚੀ ਉੱਚੀ ਹੱਸਾਂ ਕਦੇ ਰੋਣ ਲੱਗ ਜਾਨੀ ਆਂ ਯਾਦਾਂ ਬਹਿੰਦੀਆਂ ਨੇ ਆਣ ਕੇ ਖਵਾਬਾਂ ਦੇ ਬਨੇਰੇ ਮੇਰੇ ਹਾਸਿਆਂ ਚ ਤੂੰ ਤੂੰ ਹੀ ਹੰਜੂਆਂ ਚ ਮੇਰੇ ਮੇਰੇ ਹਾਸਿਆਂ ਚ ਤੂੰ ਤੂੰ ਹੀ ਹੰਜੂਆਂ ਚ ਮੇਰੇ ਤੇਰੇ ਲਈ ਹੀ ਡੁੱਲੀ ਸਦਾ ਡੁੱਲੀ ਜਦੋਂ ਅੱਖ ਵੇ ਬੰਦ ਹੀ ਹੋਜੂਗੀ ਤੇਰੀ ਭੁੱਲੀ ਜਦੋਂ ਅੱਖ ਵੇ ਮੁੱਲ ਸਾਰਿਆਂ ਦਾ ਪਾ ਦੇ ਹੰਜੂ ਤੇਰੇ ਲਈ ਜੋ ਕੇਰੇ ਮੇਰੇ ਹਾਸਿਆਂ ਚ ਤੂੰ ਤੂੰ ਹੀ ਹੰਜੂਆਂ ਚ ਮੇਰੇ ਮੇਰੇ ਹਾਸਿਆਂ ਚ ਤੂੰ ਤੂੰ ਹੀ ਹੰਜੂਆਂ ਚ ਮੇਰੇ ਗੱਲ ਇੱਕੋ ਗੱਲ ਤੇ ਮੁਕਾਉਣੀ ਆ ਹਰਫ਼ ਵੇ ਆਪਣੇ ਤੋਂ ਵਧ ਤੈਨੂੰ ਚਾਉਣੀ ਆ ਹਰਫ਼ ਵੇ ਰੋਣ ਨਾਲ ਜਦੋਂ ਹੋਣ ਵੇ ਹਨੇਰੇ ਵੀਂ ਸਵੇਰੇ ਮੇਰੇ ਹਾਸਿਆਂ ਚ ਤੂੰ ਤੂੰ ਹੀ ਹੰਜੂਆਂ ਚ ਮੇਰੇ ਮੇਰੇ ਹਾਸਿਆਂ ਚ ਤੂੰ ਤੂੰ ਹੀ ਹੰਜੂਆਂ ਚ ਮੇਰੇ Вчера я и не думала о дыхании. Где бы я была без тебя? Я с тобой. Я ничто без тебя. В моем смехе ты единственный. В моих слезах. В моем смехе ты единственный. В моих слезах. Босс. Я прикасаюсь к тебе руками во сне. Я громко смеюсь. Иногда я плачу. Воспоминания приходят и уходят. В сне. В моем смехе ты единственный. В моих слезах. В моем смехе ты единственный. В моих слезах. Я проливаю слезы по тебе. Всегда проливаю слезы, когда мои глаза закрыты. Я забуду тебя, когда мои глаза закрыты. Я проливаю все свои слезы по тебе. В моем смехе ты единственный. В моих слезах. В моем смехе ты единственный. В моих слезах. Я должна закончить эту историю одним словом. Я люблю тебя больше, чем себя. Я люблю тебя больше, чем себя. Одним словом. Когда темно и наступает утро Ты в моем смехе, ты в моих слезах Ты в моем смехе, ты в моих слезах