Jasmine Sandlas все тексты (слова) песен, переводы, видео, клипы
Chunni Blackਚੁੰਨੀ ਨੀ black ਤੇਰੀ ਜਾਨ ਸਾਡੀ ਮੰਗਦੀ
ਆਸ਼ਕਾਂ ਵਿਚਾਰਿਆਂ ਨੂੰ ਸੂਲੀ ਉਤੇ ਟੰਗਦੀ
ਚੁੰਨੀ ਨੀ black ਤੇਰੀ
ਮੱਥੇ ਵਾਲੇ ਟਿੱਕੇ ਅੱਗੇ ਚੰਨ ਵੀ ਇਹ ਫਿੱਕਾ ਲੱਗੇ
ਨੱਕ ਵਾਲਾ ਕੋਕਾ ਜਾਪੇ ਦਿੰਦਾ ਜਿਵੇਂ ਹੋਕਾ ਆਪੇ
ਮੱਥੇ ਵਾਲੇ ਟਿੱਕੇ ਅੱਗੇ ਚੰਨ ਵੀ ਇਹ ਫਿੱਕਾ ਲੱਗੇ
ਨੱਕ ਵਾਲਾ ਕੋਕਾ ਜਾਪੇ ਦਿੰਦਾ ਜਿਵੇਂ ਹੋਕਾ ਆਪੇ
ਕਰਾਂ ਕੀ ਸਿਫਤ ਤੇਰੀ
Dil Tutteyaਅੱਜ ਮੇਰਾ ਦਿਲ ਟੁੱਟੇਯਾ
ਇਸ਼੍ਕ਼ ਨੇ ਮਾਰ ਸੁੱਟੇਯਾ
ਯਾਰ ਬੇਲੀਆ ਨਾਲ ਅੱਜ
ਬਹਿ ਕੇ ਪੇਗ ਲਵਾਂਗੇ
ਸਿਰ ਤੇ ਗ੍ਲਾਸੀ ਰਖ
ਸਬ ਨੂ ਨਚਾਵੇ ਗੇ
ਹੇਕ ਲਾਕੇ ਸਡਿਯਾਂ ਦੇ
ਮਿਰਜ਼ੇ ਜਗਾਵਾਂਗੇ
Kehnda Hi Nahiਕੀ ਤੂੰ ਉਥੇ ਬੈਠਾ
ਮੈਨੂੰ ਯਾਦ ਕਰੀ ਜਾਣਾ ਐ
ਕੀ ਆਪਾ ਤੇਰੇ ਬਿਨਾਂ ਕਲੇ
ਹੋਏ ਆ ਸ਼ੁਦਾਈ
ਕੀ ਤੂੰ ਵੀ ਦੁਨੀਆਂ ਤੋਂ
ਹੋ ਗਿਆ ਬੈਗਾਨਾ ਐ
ਕੀ ਆਪਾ ਇਥੇ ਕਲੇ
ਰੋਏ ਜਾਨੇ ਆ ਜੁਦਾਈ
Patt Lai GeyaJasmine Sandlas
ਵੇ ਮੈਂ ਦਿਨਾਂ ਵਿੱਚ ਹੋਈ ਮੁਟਿਆਰ, ਮੁੰਡਿਆ
ਗੱਲਾਂ ਸੁਰਖ ਗੁਲਾਬੀ ਹੋਈਆਂ ਲਾਲ, ਮੁੰਡਿਆ
Sukhjind
ਵੇ ਮੈਂ ਦਿਨਾਂ ਵਿੱਚ ਹੋਈ ਮੁਟਿਆਰ, ਮੁੰਡਿਆ
ਗੱਲਾਂ ਸੁਰਖ ਗੁਲਾਬੀ ਹੋਈਆਂ ਲਾਲ, ਮੁੰਡਿਆ
ਤੇਰੇ ਕਰਕੇ ਹੀ ਲਾਵਾਂ ਸੱਚੀ ਹਾਰ ਤੇ ਸ਼ਿੰਗਾਰ
ਤੇਰੇ ਕਰਕੇ ਹੀ ਲਾਵਾਂ ਸੱਚੀ ਹਾਰ ਤੇ ਸ਼ਿੰਗਾਰ
Yakeenਲੰਬਾ ਏ ਸਫਰ
ਮਿਲਦੇ ਨੇ ਸਾਥੀ ਕੇ
ਮਿਲਦੇ ਸਵੇਰੇ
ਮਿਲਦੇ ਨੇ ਰਾਤੀ ਕਈ
ਰਾਹ ਜਾਂਦੇ
ਕਿੰਨਾ ਕੁਝ ਕਿਹ ਜਾਂਦੇ ਨੇ
ਦਾਗ ਕਈ ਦਿਲ ਉੱਤੇ ਰਿਹ ਜਾਂਦੇ ਨੇ
ਬਸ ਇੰਨਾ ਤੂ ਯਾਦ ਰੱਖੀ