Ashke Ashkeਹੋ ਕਾਲਾ ਚਸਮਾ ਤੂ ਅੱਖਾਂ ਉੱਤੇ ਲਾ ਲਿਯਾ
ਬੈਗ lv ਦਾ ਮੋਡਦੇ ਵਿਚ ਲਾ ਲਿਯਾ
ਨੀ ਫਿਰਦੀ ਆਂ ਚੰਨ ਚਾੜ ਦੀ
ਓ ਨਿਕਲੀ ਜਚ ਕੇ
Guess who is on the beat again
Gaiphy!
ਪੌਂਚੇ ਚਕ ਚਕ ਕਾਲੇ ਸੂਟ ਦੇ
ਉੱਤੋਂ ਝੁਮਕੇ ਕੰਨਾ ਦੇ ਵਿਚ ਝੂਟਦੇ
Chacha Bhatijaਹੋ ਰੌਲਾ ਨਿੱਤ ਨਿੱਤ ਪੈਂਦਾ ਅੱਜ ਮੁੱਕ ਲੈਣ ਦੇ ,
ਵੱਡੇ ਵੈਲੀਆਂ ਦੇ ਪੁੱਤ ਮੈਨੂੰ ਡੁਕ ਲੈਣ ਦੇ ,
ਹੋ ਰੌਲਾ ਨਿੱਤ ਨਿੱਤ ਪੈਂਦਾ ਅੱਜ ਮੁੱਕ ਲੈਣ ਦੇ ,
ਵੱਡੇ ਵੈਲੀਆਂ ਦੇ ਪੁੱਤ ਮੈਨੂੰ ਡੁਕ ਲੈਣ ਦੇ
ਹੋ ਮੈਂ ਤਾਂ ਪੱਲੀਆਂ ਵਿਛਾ ਦਊ ਓਹਨਾ ਵੇਹੜੇ ,
ਅੱਖਾਂ ਕੱਢ ਦੇ ਮੂਰੇ ਹੋ ਹੋ ਜਿਹੜੇ ,
ਮੋੜਦੀ ਨਾ ਅੱਜ ਆਖਿਆ
ਤੂੰ ਨਿਗਾ ਰੱਖੀਂ ਕੱਚੀ ਪਹੀ ਉੱਤੇ ਖਾਲਕੇ
CzechoslovakiaThis is a Being
Mxrci!
ਓ ਜੱਸੇ ਜੱਟ ਦੀ ਜੇ ਤੂੰ ਬਣਨਾ ਰਕਾਨ ਗੋਰੀਏ
ਨੀ ਪੈਣੀ ਰੱਖਣੀ ਤਲੀ ਦੇ ਉੱਤੇ ਜਾਨ ਗੋਰੀਏ
ਨੀ ਪੈਣੀ ਰੱਖਣੀ ਤਲੀ ਦੇ ਉੱਤੇ ਜਾਨ ਗੋਰੀਏ
ਓ Touch ਥੋੜਾ ਥੋੜਾ ਰਲੇ ਗੁੱਗੂ ਗਿੱਲ ਨਾਲ ਨੀ
ਜਿੱਥੇ ਖੜੇ ਮੁੰਡਾ ਠਾਲਦਾ ਤੂਫ਼ਾਨ ਗੋਰੀਏ
ਤੂੰ ਰੱਖ ਮਾਣ ਗੋਰੀਏ
Friend ZoneDesi Crew Desi Crew Desi Crew Desi Crew
ਢਲਦੀ ਉਮਰ ਤਾ ਜਵਾਨੀ ਚੇਤੇ ਆਵੂ ਗੀ
ਦਿੱਤੀ ਹੋਈ ਪਿਆਰ ਦੀ ਨਿਸ਼ਾਨੀ ਚੇਤੇ ਆਵੁਗੀ
ਦਿੱਤੀ ਹੋਈ ਪਿਆਰ ਦੀ ਨਿਸ਼ਾਨੀ ਚੇਤੇ ਆਵੁਗੀ
ਢਲਦੀ ਉਮਰ ਤਾ ਜਵਾਨੀ ਚੇਤੇ ਆਵੂ ਗੀ
ਦਿੱਤੀ ਹੋਈ ਪਿਆਰ ਦੀ ਨਿਸ਼ਾਨੀ ਚੇਤੇ ਆਵੁਗੀ
ਲੱਗਣ ਰਕਾਨੇ ਦਿਨ ਰਾਤ ਮਹਿਫਿਲਾ
ਬੋਤਲਾ ਪੈ ਬੋਤਲਾ ਮੁਕਾਯੀ ਜਾਣੇ ਆ
Jatt Nationਹੋ ਨਿਗਾ ਤਿਰਚੀ ਨਾ ਪੱਟਦੇ ਆ ਕਿੱਲੀਆਂ
ਚੋਂਦੀ ਅਣਖ਼ ਲੈ ਵੇਖ ਕਪਤਾਨ ਚੋਂ
ਵੱਡੇ ਵੱਡਿਆਂ ਨੂੰ ਸਿੱਧੇ ਕਰ ਦਈਦਾ ਐ
ਹਾਏ ਨੀ feelera ਨੂੰ ਕੱਢ ਦਈਦਾ ਕਾਣ ਚੋਂ
ਪੰਗੇਬਾਜ਼ਾਂ ਦੀ ਆਉਂਦੀ ਆ ਸਾਨੂੰ ਹਿੱਕ ਫੂਕਣੀ
ਨੀ top top ਦੇ ਹਾਏ
ਹੋ top top ਦਿਆਂ ਬੰਦਿਆਂ ਚ ਬਹਿਣੀ ਉੱਠਣੀ
Top top ਦੇ
Jattan Ton Binaਹੋ ਕਰਨਾ ਸੀ ਕੱਦੂ ਪਿੰਡ ਜਾਣਾ ਸੀ ਜ਼ਰੂਰੀ ,
ਟੁੱਟ ਪੈਣੀ ਝੱਲਦੀ ਨਾ ਪਲ ਦੀ ਵੀ ਦੂਰੀ
ਹੋ ਕਰਨਾ ਸੀ ਕੱਦੂ ਪਿੰਡ ਜਾਣਾ ਸੀ ਜ਼ਰੂਰੀ ,
ਟੁੱਟ ਪੈਣੀ ਝੱਲਦੀ ਨਾ ਪਲ ਦੀ ਵੀ ਦੂਰੀ
ਕਹਿੰਦੀ ਜਾਨੂ ਛੇਤੀ ਛੇਤੀ ਆਜੋ ਮੁੜਕੇ ,
Miss ਕਰਦੀ ਬਾਹਲਾ ਏ ਹਿਨਾ ,
ਹੋ ਚੰਡੀਗੜ੍ਹ ਦੀਆਂ ਕੁੜੀਆਂ ਦੇ ਜੀ ਨੀ ਲੱਗਦੇ ,
ਜੀ ਹੁਣ ਪਿੰਡਾਂ ਵਾਲੇ ਜੱਟਾਂ ਤੋਂ ਬਿਨਾਂ ,
Jinni Sohniਹੋ ਨਖਰਿਆਂ ਪੱਟੀ ਦਾ ਸੁਭਾ ਏ ਵਖਰਾ
ਇਕ Percent ਵੀ ਨਾ ਚਲੇ ਨਖੜਾ
Yeah Proof!
ਹੋ ਨਖਰਿਆਂ ਪੱਟੀ ਦਾ ਸੁਭਾ ਏ ਵਖਰਾ
ਇਕ Percent ਵੀ ਨਾ ਚਲੇ ਨਖੜਾ
ਸਿਰੇ ਦੀ ਸੁਨਕੀ ਮੁਤਿਯਾਰ ਨੂ
ਵੇ ਖੰਡ ਦਾ ਖਦੌਣਾ ਚਾਹੀ ਦੇ
ਹੋ ਜਿੰਨੀ ਸੋਹਣੀ ਮੁੰਡੇਯਾ ਮੈਂ ਆਪ
Munde Patt Teਹੋ ਤੇਰੇ ਨਖਰੇ heavy ਬਾਹਲੇ
ਚਿੱਟੀ ਕਾਰ ਤੇ ਸ਼ੀਸ਼ੇ ਕਾਲੇ
ਓ ਸਾਡੇ time table ਉਲਝਾਲੇ
ਨੀ ਤੂੰ ਗੰਢਕ ਜਿੰਨੀ ਨੇ
ਮੁੰਡੇ ਪੱਟ ਤੇ ਟਰੱਕਾਂ ਵਾਲੇ
ਤੇਰੀ 2 Seater Minnie ਨੇ
ਓ ਮੁੰਡੇ ਪੱਟ ਤੇ ਟਰੱਕਾਂ ਵਾਲੇ
ਤੇਰੀ 2 Seater Minnie ਨੇ
One By Oneਓ ਤੈਨੂੰ ਚੁਣਿਆਂ guess ਮਾਰ ਲੈ
ਮਾੜੀ ਤਾਂ ਨਈ choice ਕੁੜੇ
ਦਬਕੇ ਮਾਰਦੀ ਫਿਰੇ road ਤੇ
ਕਾਲੀ Cadillac ਕੁੜੇ
ਹੋ ਖੂਨ ਚ ਪੂਰੀ heating ਜੱਟ ਦੇ
Mind ਦੇ ਵਿਚ ਨਾ cheating ਜੱਟ ਦੇ
ਇਕ ਕੋਕਾ ਕਢਵਾ ਦੂ ਨੱਕ ਨੂੰ
ਬਾਕੀ ਕੋਕੇ ਜੜ ਦੂਗਾ
Raja-Raniਹੋ 36 ਕਿੱਲੇ ਖਹਿੰਦੇ ਨਾਲ GT road ਦੇ
ਪਿੰਡ ਹੀਰਾਂ ਜ਼ਿਲਾ ਲੁਧਿਆਣਾ ਬੱਲੀਏ
ਬੰਨੇ ਚੰਨੇ ਆਕੇ ਭਾਵੇ ਪਤਾ ਕਰਲੀ
ਸਾਡਾ ਵੈਲੀਆਂ ਦਾ ਵੱਜਦਾ ਘਰਾਣਾ ਬੱਲੀਏ
ਸਾਰੀ ਉਮਰ ਲਈ ਜੇ ਤੂੰ ਐਸ਼ ਕਰਨੀ
ਸਾਰੀ ਉਮਰ ਲਈ ਜੇ ਤੂੰ ਐਸ਼ ਕਰਨੀ
ਕਹਿ ਜਾ ਸੂਹੇਆਂ ਬੁੱਲਾਂ ਦੇ ਵਿੱਚੋ ਹਾਂ ਜੱਟੀਏ
ਪਿੰਡ ਰਾਜਿਆ ਦੇ ਵਾਂਗੂੰ ਰਹਿੰਦੇ ਜੱਟ ਨੀ
Sajja Hathਡੀਕ ਲਾਕੇ ਖਿੱਚਦੇ ਆ ਬੰਦ ਬੋਤਲਾਂ
ਚੱਕਦੇ ਨਾ ਪੈਗ ਕਦੇ ਗਿਣ ਕੇ ਨੀ
ਲੱਗੀਆਂ ਨਿਭਾਉਣ ਦੇ ਨੇ ਰੱਖੇ ਹੌਂਸਲੇ
ਰੌਂਦ ਚੈਬਰਾਂ ਚ ਚਾੜੇ ਚਿਣ ਚਿਣ ਕੇ ਨੀ
ਬੰਦੇ ਚੱਕਮੇ ਨੇ ਹੋ ਬੰਦੇ ਚੱਕਮੇ ਨੇ
ਬੰਦੇ ਚੱਕਮੇ ਨੇ ਯਾਰਾ ਦੇ group ਦੇ ਨੀ
ਸੱਤ ਤੋਲਿਆ ਦਾ ਕੜਾ ਜੱਚੇ ਗੁੱਟ ਤੇ ਨੀ
ਸੱਜਾ ਹੱਥ ਜਾਂਦਾ ਟੌਹਰ ਨਾ ਮੁੱਛ ਤੇ ਨੀ