Bachkeਏ ਮੁੰਡੇ ਸਾਰੇ ਨੇ ਸ਼ੌਕੀਨ
ਥੋਡੇ ਦਿਲਾਂ ਦੇ ਨੇ ਮੀਨ
ਇਥੇ ਕਰੀ ਨਾ ਯਕੀਨ
ਨਿਤ ਨਵਾ ਪੈਂਦਾ ਪੰਗਾ
ਨਿਤ ਨਵਾ ਹੁੰਦਾ ਸੀਨ
ਉੱਤੇ ਚਲਦੇ ਨੇ ਕੇਸ
Call ਕਰੀ ਨਾ try ਹੋਜੂ ਨਂਬਰ trace
ਤੇਰੀ ਉਮਰ ਏ ਨੀ Teen
Haseenaਓ ਹਸੀਨਾ ਕੋਯੀ ਕਮੀ ਨਾ
ਛੱਡੀ ਰੱਬ ਨੇ ਨੀ
ਤੇਰੇ ਉੱਤੇ ਲਗਦਾ ਆ ਕਸਰ ਏ ਸਾਰੀ
ਕੱਢੀ ਰੱਬ ਨੇ ਨੀ
ਹੋ ਅੱਖ ਤੇਰੀ ਮੋਟੀ ਨੀ
Weight ਤੇਰਾ 40 ਨੀ
ਬਸ ਤੇਰੇ ਤੇ ਹੀ ਤੇਰੇ ਤੇ
ਅੱਖ ਰਖੀ ਸਬ੍ਨੇ ਨੀ
Heelਹੋ ਬਹੁਤਾ ਬੰਨੇਯਾ ਨਾ ਕਰ hero ਵੇ
ਮੇਰੇ ਮੂਹਰੇ ਤੇਰਾ ਸਬ zero ਵੇ
ਹੋ ਬਹੁਤਾ ਬੰਨੇਯਾ ਨਾ ਕਰ hero ਵੇ
ਮੇਰੇ ਮੂਹਰੇ ਤੇਰਾ ਸਬ zero ਵੇ
ਹੋ ਜਿਹੜੀ ਗੱਡੀ ਤੂ ਦਿਖੌਣਾ ਏ
ਮੇਰੇ ਕੋਲੇ 4 ਐ
ਕਿਤੋਂ ਕਰੇਗਾ afford ਮੁੰਡੇਯਾ
ਮੇਰੇ ਨਖਰੇ ਹਜ਼ਾਰ ਐ
LehangaOo..
Ikko heel de naal
Main katteya ae ek saal ve
Mainu kade taan lai jaya kar
Tu shoping mall ve
Mere naal diyan
Sab parlour sajdiyan rehndiyan
Mahiyaਤੇਰੇ ਲਾਯੀ ਸੂਟ ਪਾਯਾ ਪੀਲਾ
ਮੇਰੀ ਚੁੰਨੀ ਉੱਤੇ ਬੂਟਿਆਂ
ਬੂਟੀਆਂ ਨੇ ਮੈਨੂ ਕਹਿੰਦਿਆਂ , ਰਾਂਝਣਾ
ਗੱਲਾਂ ਤੇਰੀਆਂ ਝੂਠੀਆਂ
ਤੂ ਦੇਵੇ ਨਾ ਅੰਗੂਠਿਆਂ
ਖਾਲੀ ਉਂਗਲਾਂ ਨੇ ਰਹਿੰਦੀਆਂ , ਸੋਹਣੇਯਾ
ਆ ਲੇ ਹਾਥ ਮੈਂ ਜੋਡ਼ੇ
ਤੂ ਵਾਰ ਵਾਰ ਦਿਲ ਤੋਡ਼ੇ
Naah Lofiਮੈਂ ਦੂਧ ਤੇ ਤੂ ਪੱਟੀ ਵੇ
ਗੁਲਾਬਾਂ ਜੇਹੀ ਮੈਂ ਜੱਟੀ ਵੇ
ਸ਼ਹਿਰ ਪਟਿਆਲਾ ਮੇਰਾ
ਸੁਤਨ ਦੀ ਮੈਂ ਪੱਤੀ ਵੇ
ਤੇਰੀ ਮੇਰੀ ਨਿਭਣੀ ਨੀ
ਕਾਹਤੋਂ ਅੱਟ ਚੱਕੀ ਵੇ
ਗਲ ਐਥੇ ਬਨ ਨੀ
ਜਿਤੇ ਅਣਖ ਰਾਖੀ ਵੇ
Perfectਮੈਨੂ ਪਤਾ ਮੁੰਡਾ ਨਹੀ ਮੈਂ perfect
ਕਰਲੇ ਤੂ ਜਾਕੇ ਕੋਯੀ ਹੋਰ ਸੇਟ
ਹੋ ਜਿਹਦਾ ਤੇਰੇ ਨਖਰੇ ਉਠਾਵੇ
ਤੈਨੂ ਰੁਸੀ ਨੂ ਮਨਾਵੇ ਤੇਰੇ ਬ੍ਰਡਪਿਠ
ਮੈਨੂ ਪਤਾ ਮੁੰਡਾ ਨਹੀ ਮੈਂ perfect
ਕਰਲੇ ਤੂ ਜਾਕੇ ਕੋਯੀ ਹੋਰ ਸੇਟ
ਹੋ ਜਿਹਦਾ ਤੇਰੇ ਨਖਰੇ ਉਠਾਵੇ
ਤੈਨੂ ਰੁਸੀ ਨੂ ਮਨਾਵੇ ਤੇਰੇ ਬ੍ਰਡਪਿਠ
Pyar Kardaਓ ਓ
ਤੈਨੂੰ ਪਤਾ ਹੈ ਮੈਂ ਤੈਨੂੰ
ਛੱਡ ਨਹੀਂ ਸਕਦਾ
ਦਿਲ ਆਪਣੇ ਚੋਂ ਤੈਨੂੰ
ਕੱਢ ਨਹੀਂ ਸਕਦਾ
ਤੈਨੂੰ ਪਤਾ ਹੈ ਮੈਂ ਤੈਨੂੰ
ਛੱਡ ਨਹੀਂ ਸਕਦਾ
ਦਿਲ ਆਪਣੇ ਚੋਂ ਤੈਨੂੰ
SaiyaanWoohoo!
ਹੋ, ਮੇਰਾ ਸੈਯਾਂ ਪਿਆਰ ਨਹੀਂ ਕਰਦਾ
ਮੈਂ ਹੋ ਗਈ ਆਂ ਪਰੇਸ਼ਾਨ
Oh-oh-oh-oh
ਹੋ, ਮੇਰਾ ਸੈਯਾਂ ਪਿਆਰ ਨਹੀਂ ਕਰਦਾ
ਮੈਂ ਹੋ ਗਈ ਆਂ ਪਰੇਸ਼ਾਨ
ਗੱਲ-ਗੱਲ 'ਤੇ ਮੇਰੇ ਨਾ' ਲੜਦਾ
ਕੱਢ ਰੱਖੀ ਮੇਰੀ ਜਾਨ
Taur Lofiਓ ਸਾਡੀ ਟੌਰ ਵੀ check ਕਰ ਲਈ
ਓ ਸਾਡੀ ਟੌਰ ਵੀ check ਕਰ ਲਈ
ਓ ਸਾਡੀ ਟੌਰ ਵੀ check ਕਰ ਲਈ
ਤੇ ਸਾਡਾ ਜੋਰ ਵੀ ਚੇਕ ਕਰ ਲਈ
ਜੇ ਜਚੀ ਨਾ ਸਾਡੀ ਟੌਰ ਤੇ ਮੁੰਡਾ
ਹੋਰ ਤੂ check ਕਰ ਲਈ
ਕੰਮ ਕਾਰ ਤੋ ਨਾ ਤੰਗ ਗੱਡੀ ਰੱਖੀ ਆ ਬੰਬ
ਨਡੀ ਛੱਡੀ ਏ ਬੰਬ ਸਾਡਾ ਏਕੋ ਆ ਰੰਗ
Venom Loveਨਹੀ ਚਾਹੀਦਾ ਕੁਛ ਵੀ ਤੇਰੇ ਕੋਲੋ
ਤੇਰਾ fake ਜਿਹਾ ਪ੍ਯਾਰ
ਗਲੀ ਗਲੀ ਵਿਚ ਵੇਚਦੇ ਫਿਰਦਾ ਸਾਰਾ
ਆਸ਼ਕ ਬਜ਼ਾਰ
ਤੇਰੀ ਮਜਬੂਰੀਆਂ ਦਾਸਤੁਰੀਆਂ
ਮਿਲ ਸਕਦਾ ਨਹੀ ਬੜੀ ਦੂਰ ਆ
ਏ ਕਿਹ ਕਿਹ ਥੱਕਦਾ ਨਹੀ
ਲੋਕਾਂ ਅੱਗੇ ਕਿਹ ਤੂ ਸਕਦਾ ਨਹੀ
Yes Or Noਹਾਂ ਤੈਨੂ ਲੇਕੇ ਜਾਨ ਨੂ ਮੈਂ ਪਿੰਡ ਫਿਰਦਾ
ਛੱਡ ਦੇਣੇ ਸਾਰੇ ਕੱਮ ਕਾਰ ਸੋਨਿਏ
ਜਿਹਦੇ ਚ ਘੁਮੌਣਾ ਤੈਨੂ ਦਿਨ ਰਾਤ ਨੀ
ਮਿਹਂਗੀ ਜਿਹੀ ਮੈਂ ਲੇ ਲੇਨੀ ਏ car ਸੋਨਿਏ
ਤੈਨੂ ਲੇਕੇ ਜਾਨ ਨੂ ਮੈਂ ਪਿੰਡ ਫਿਰਦਾ
ਛੱਡ ਦੇਣੇ ਸਾਰੇ ਕੱਮ ਕਾਰ ਸੋਨਿਏ
ਜਿਹਦੇ ਚ ਘੁਮੌਣਾ ਤੈਨੂ ਦਿਨ ਰਾਤ ਨੀ
ਮਿਹਂਗੀ ਜਿਹੀ ਮੈਂ ਲੇ ਲੇਨੀ ਏ car ਸੋਨਿਏ
Zoomਹੋ ਤੇਰੀ outfit ਦੇ ਨੇ ਕੁੜੇ ਚਰਚੇ
ਐਥੇ ਮੁੰਡੇਆ ਤੇ ਹੋ ਗਏ ਨੀ ਪਰਚੇ
ਜਿੰਨਾ ਮਹੀਨੇ ਚ ਕਮੌਣਾ ਆਂ ਮੈਂ ਗੋਰੀਏ
ਓਹਨੇ ਦਿਨਾ ਵਿਚ ਕਰਦੀ ਏ ਖਰ੍ਚੇ
ਨੀ ਅੱਤ ਕਰ ਨਾ, ਤੂ ਕਰ ਨਾ, ਤੂ ਕਰ ਨਾ, ਤੂ ਕਰ
ਤੈਨੂ ਵਾਰ ਵਾਰ ਕਿਹਨਾ ਗੋਰੀਏ
ਫੋਟੋ ਤੇਰੀ zoom ਕਰ, zoom ਕਰ, zoom ਕਰ
ਕਰ zoom ਕਰ ਦੇਖ ਲੇਨਾ ਗੋਰੀਏ