ਹੋ ਲਾ ਲਈਏ ਜੇ ਯਾਰੀ ਤਾਂ ਨਿਭਾਉਣੇ ਆ ਬਥੇਰੀ Hummer ਚ ਮਹਿਫ਼ਿਲ ਸਜਾਉਣੇ ਆ ਬਥੇਰੀ ਹੋ ਲਾ ਲਈਏ ਜੇ ਯਾਰੀ ਤਾਂ ਨਿਭਾਉਣੇ ਆ ਬਥੇਰੀ Hummer ਚ ਮਹਿਫ਼ਿਲ ਸਜਾਉਣੇ ਆ ਬਥੇਰੀ ਯਾਰਾਂ ਮਿੱਤਰਾਂ ਦੇ ਨਾਲ ਲੂਟੀਏ ਬਹਾਰਾਂ ਜਾਣਦਾ ਐ ਸਾਨੂੰ ਸਾਰਾ ਸ਼ਹਿਰ ਤੇ ਗ੍ਰਾਮ ਹੋ ਕਾਲੀ ਕਾਲੀ ਪੱਗ ਤੇ ਦੁਨਾਲੀ ਵਾਲਾ ਗੱਬਰੂ ਕਿਸੇ ਤੋਂ ਵੀ ਪੁੱਛ ਲਈ ਤੂੰ ਸੂਰਮੇ ਦਾ ਨਾਮ ਕਾਲੀ ਕਾਲੀ ਪੱਗ ਤੇ ਦੁਨਾਲੀ ਵਾਲਾ ਗੱਬਰੂ ਕਿਸੇ ਤੋਂ ਵੀ ਪੁੱਛ ਲਈ ਤੂੰ ਸੂਰਮੇ ਦਾ ਨਾਮ ਸੂਰਮੇ ਦਾ ਨਾਮ ਸੂਰਮੇ ਦਾ ਨਾਮ ਕਿਹੜਾ ਜੰਮ ਪਿਆ ਸੂਰਮਾ ਹੋ ਕੱਲਾ ਕੱਲਾ ਮਾਪਿਆਂ ਦਾ ਪੁੱਤ ਬੱਲੀਏ ਨੀਂ 40 ਕਿੱਲੇ ਆ ਜ਼ਮੀਨ ਕੱਲੇ ਜੱਟ ਦੀ ਮੇਰੇ ਨਾਮ ਦੀ number plate ਮੇਰੀ ਗੱਡੀ ਪਿਛੇ ਸੜਕਾਂ ਤੇ ਫਿਰੇ ਧੂੜਾਂ ਪੱਟਦੀ ਹਰ ਮੁਟਿਆਰ ਫਿਰੇ ਦਿਲ ਚ ਸੋਚ ਦੀ ਹਰ ਮੁਟਿਆਰ ਫਿਰੇ ਦਿਲ ਚ ਸੋਚ ਦੀ ਕਿੱਦਾਂ ਕਰਾਂ ਚੰਦਰੇ ਨੂੰ ਜ਼ੁਲਫ਼ਾਂ ਦੀ ਛਾਂ ਹੋ ਕਾਲੀ ਕਾਲੀ ਪੱਗ ਤੇ ਦੁਨਾਲੀ ਵਾਲਾ ਗੱਬਰੂ ਕਿਸੇ ਤੋਂ ਵੀ ਪੁੱਛ ਲਈ ਤੂੰ ਸੂਰਮੇ ਦਾ ਨਾਮ ਕਾਲੀ ਕਾਲੀ ਪੱਗ ਤੇ ਦੁਨਾਲੀ ਵਾਲਾ ਗੱਬਰੂ ਕਿਸੇ ਤੋਂ ਵੀ ਪੁੱਛ ਲਈ ਤੂੰ ਸੂਰਮੇ ਦਾ ਨਾਮ ਸੂਰਮੇ ਦਾ ਨਾਮ ਸੂਰਮੇ ਦਾ ਨਾਮ ਕਿਹੜਾ ਜੰਮ ਪਿਆ ਸੂਰਮਾ ਹੋ ਖਿੰਚ ਕੇ ਰੱਖ ਲਿੱਤਰਾਂ ਵਾਲਿਆਂ ! ਕਾਰੋਬਾਰ ਚੰਗਾ ਖੁੱਲੀ ਡੁੱਲੀ ਆ ਕਮਾਈ ਮੰਝਾ ਪੰਝ ਸੱਤ ਘਰ ਚ ਲਵੇਰੀਆਂ Class ਬੰਦਿਆਂ ਨਾਲ UK America ਤੱਕ Phone ਉੱਤੇ ਗੱਲਾਂ ਹੋਣ ਮੇਰੀਆਂ ਹਰ ਮਹਿਕਮੇ ਦੇ ਵਿਚ ਆਉਣੀ ਜਾਣੀ ਸਾਡੀ ਹਰ ਮਹਿਕਮੇ ਦੇ ਵਿਚ ਆਉਣੀ ਜਾਣੀ ਸਾਡੀ ਪਹੁੰਚ ਜਾਈਏ ਝੱਟ ਅੱਸੀ ਪਹੁੰਚ ਬਾਹਲੀ ਥਾਂ ਹੋ ਕਾਲੀ ਕਾਲੀ ਪੱਗ ਤੇ ਦੁਨਾਲੀ ਵਾਲਾ ਗੱਬਰੂ ਕਿਸੇ ਤੋਂ ਵੀ ਪੁੱਛ ਲਈ ਤੂੰ ਸੂਰਮੇ ਦਾ ਨਾਮ ਕਾਲੀ ਕਾਲੀ ਪੱਗ ਤੇ ਦੁਨਾਲੀ ਵਾਲਾ ਗੱਬਰੂ ਕਿਸੇ ਤੋਂ ਵੀ ਪੁੱਛ ਲਈ ਤੂੰ ਸੂਰਮੇ ਦਾ ਨਾਮ ਸੂਰਮੇ ਦਾ ਨਾਮ ਸੂਰਮੇ ਦਾ ਨਾਮ ਕਿਹੜਾ ਜੰਮ ਪਿਆ ਸੂਰਮਾ ਇਕ ਨਸ਼ਾ ਤੇਰੇ ਰੂਪ ਦਾ ਨੀਂ ਮੇਰੀ ਅਖ ਚ ਮੇਰੀ ਅਖ ਚ ਝਲਕਦਾ ਰਹਿੰਦਾ ਨੀਂ ਦੂਜਾ ਨਸ਼ਾ ਡਾਲਰਾਂ ਦਾ ਦਿੰਦਾ ਸੌਣ ਨਾ ਦਿੰਦਾ ਸੌਣ ਨਾ ਢੋਲੇ ਦੀਏ ਲਾਈਏ ਆਖੇ ਤਾਰਾਂ ਮੈਂ ਥਾਡੀਆਂ ਦਾ ਬੱਲੀਏ ਬੱਲੀਏ ਬੋਤਲ ਫੜਾ ਦੇ ਖੋਲ ਕੇ ਨੀਂ ਉੱਡ ਚੱਲੀਏ Bottle ਫੜਾ ਦੇ ਖੋਲ ਕੇ ਨੀਂ ਉੱਡ ਚੱਲੀਏ ਉੱਡ ਚੱਲੀਏ ਨੀਂ ਉੱਡ ਚੱਲੀਏ ਟੌਰ ਸੌਰ ਬੜੀ ਸਾਡੀ ਠਾਣ ਤੇ ਨਵਾਬਾਂ ਵਾਲੀ ਪਿੰਡ ਲੰਬੇ ਉਂਚੀਆਂ ਉਡਾਰੀਆਂ ਜੰਡੂ ਲਿੱਤਰਾਂ ਤਾਂ ਸਾਡਾ ਯਾਰ ਹੈ ਪੁਰਾਣਾ ਓਹਦੇ ਨਾਲ ਕੈਮ ਰਹਿਣ ਸਰਦਾਰੀਆਂ ਨਿੱਤਰੀ ਸ਼ਰਾਬ ਨਾਲੋਂ ਵੱਧ ਦਿਲ ਸਾਫ ਓਹਦਾ ਨਿੱਤਰੀ ਸ਼ਰਾਬ ਨਾਲੋਂ ਵੱਧ ਦਿਲ ਸਾਫ ਓਹਦਾ ਪਿਆਰ ਵਾਲੇ ਦਿਲ ਵਿਚ ਪਿਆਰ ਦਾ ਜਾਣਾ ਹੋ ਕਾਲੀ ਕਾਲੀ ਪੱਗ ਤੇ ਦੁਨਾਲੀ ਵ Давайте, если вы друзья, вы сможете это выполнить. Hummer приехал украсить вечеринку Давайте, если вы друзья, вы сможете это выполнить. Hummer приехал украсить вечеринку Давайте сходить с ума с друзьями Нас знает весь город и село Хо кали кали тюрбан и дунали вала габру Имя героя спрашиваешь у любого Черный тюрбан и двубортный габару. Имя героя спрашиваешь у любого Имя воина Имя воина Какой прирожденный герой Хо Калла Калла, сын родителей Здесь 40 деревень и земля Калле Джат. Номерной знак с моим именем позади моей машины Пыль разбросана по дорогам Каждая молодая женщина думала в своем сердце Каждая молодая женщина думала в своем сердце Как мне сделать луну тенью завитков? Хо кали кали тюрбан и дунали вала габру Имя героя спрашиваешь у любого Черный тюрбан и двубортный габару. Имя героя спрашиваешь у любого Имя воина Имя воина Какой прирожденный герой Держитесь тех, кто грамотен! Бизнес хороший и открытый. Манджа Пандж семь принесли в дом Из Великобритании, Америки с классными мужчинами Я хочу поговорить по телефону Мы знаем, что нужно прийти в каждый отдел Мы знаем, что нужно прийти в каждый отдел Давай побыстрее туда Хо кали кали тюрбан и дунали вала габру Имя героя спрашиваешь у любого Черный тюрбан и двубортный габару. Имя героя спрашиваешь у любого Имя воина Имя воина Какой прирожденный герой Наркотик - это имя твоей формы в моих глазах Это отразилось в моих глазах Никакие другие лекарства не дают долларам спать Не позволяйте барабанам заснуть Скажи, я кот Тадии Кот схватил бутылку и открыл ее. Давайте летать Давай откроем бутылку и улетим Давай полетим. Давай полетим. Тор Саур очень похож на наших Тану и Навабов. В деревне дальние перелеты Джанду Литтерс — наш старый друг Вожди остаются с ним Сердце чище алкоголя Сердце чище алкоголя Любовь идет к любящему сердцу Хо кали кали паг те дунали ਵ