Karan Aujla все тексты (слова) песен, переводы, видео, клипы
52 Barzਵਾਅਦੇ ਕਰਕੇ ਨਾ ਕਦੇ ਇਹ ਜੁਬਾਨ ਮੁਕਰੀ
ਜਿਹੜੇ ਫੁਕਰੇ ਨੇ ਮੁਹਰੋਂ ਓਹਨਾ ਦੇ ਲਈ ਫੁਕਰੀ
ਹੁਣ ਮਿੱਤਰਾਂ ਨੂੰ ਸ਼ੌਂਕ ਹੈ ਨੀਂ
Race’ਆਂ ਲਾਉਣ ਦਾ ਨੀਂ
ਨੀਂ ਮੇਰੀ ਖਿੱਚ ਲਾ ਲਗਾਮ ਮੈਨੂੰ ਆਂਖੇ ਨੁਕਰੀ
ਚਿੱਟੀ ਸੋਹਣੀਏ ਕਬੂਤਰੀ ਵੀ ਰਖੀ ਹੋਈ ਐ
ਕਾਲੀ Already ਮਿੱਤਰਾਂ ਨੇ ਛੱਕੀ ਹੋਈ ਐ
ਥੋੜਾ ਦੇਖ ਕੇ Friend’ਆਂ ਕਰ Choose ਨਖਰੋ ਨੀਂ
HukamReady (yeah)
Are you ready (yeah)
ਹਾ ਹਾ ਹਾ!
ਆ ਗਿਆ ਬਾਬੇ
Karan Aujla
Gianimane
yeah Proof
ਮੇਰੇ ਹੁਕਮ ਤੋ ਹੁਕਮ ਦੇ ਯੱਕੇ ਹਿਲਦੇ
InkA-Vee
Show off ਨੀ, hard work ਆ
ਗੱਲਾਂ ਜਿਹੜੇ ਕਰਦੇ ਨੇ ਬੇੜਾਗਰ੍ਕ ਆ
ਓ ਕਿਹੰਦੇ ਪੀਠ ਤੇ ਮੈਂ ਕਿਹਨਾ face ਤੇ
ਮਿੱਤਰਾਂ ਵਿਚਾਰਾ ਵਿਚ ਬੋਹਤ ਫਰ੍ਕ ਆ
ਬੋਹ ਓਬੋਹਯ ਬੋਹ ਬੋਹਤ ਫਰ੍ਕ ਆ
ਮਿੱਤਰਾਂ ਵਿਚਾਰਾ ਵਿਚ Glow ਪੂਰੀ face ਤੇ
ਪੋਲੀਸੀਏ ਨੇ chase ਤੇ ਨਢੀ ਦੀ ਅੱਖ ਟਿਕਜੇ
IntroAujla
Way ahead
Way way
Way ahead
Way ahead
Intro
Way ahead
Way ahead
OouuuOoouuu Ho
Yeah Proof!
ਲਭਦੀ ਫਿਰਦੀ ਦਿਲ ਮੇਰੇ ਵਿਚ
ਦਿਲ ਤੇਰੇ ਲਾਯੀ ਰੂਹ ਕੁੜੇ ਨੀ
ਪਾਵਨ ਫੋਟੋ ਦੇਖੇ ਕਰਕੇ
ਬਾਰ ਬਾਰ ਤੂ ਜ਼ੂਮ ਕੁੜੇ
ਪੈਡ ਕਾਰਾਯਾ ਗੁੱਟ ਤੇ ਲਯਾ
ਡੋਲੋਰ ਸੱਦਾ ਜ਼ੇਹਾਰ ਕੁੜੇ ਨੀ
Sheeshaਕਿੰਨੀ ਸੋਹਣੀ ਆਏ ਕਿੰਨੀ ਗੋਰੀ ਆਏ
ਕਿੰਨੀ ਆਂਖ ਨਾਲ ਕਰਦੀ ਚੋਰੀ ਆਏ
ਕਿੰਨਾ ਅੱਕਦੀ ਆਏ ਕਿੰਨਾ ਜਚਦੀ ਆਏ
ਸ਼ੀਸ਼ੇ ਵਿਚ ਰਿਹੰਦੀ ਤਕਦੀ ਆਏ
ਚੰਦ ਵਰਗੀ ਓ ਰਾਤਾਂ ਕਾਲਿਆ
ਸ਼ੀਸ਼ੇ ਕੋਲੋਂ ਨਜ਼ਰ ਆ
ਸ਼ੀਸ਼ੇ ਕੋਲੋਂ ਨਜ਼ਰ ਆ
ਲਵਾ ਲਿਯਾ ਓ ਕਮਲਿ ਨੇ,
Sikanderਓਏ ਸਿਕੰਦਰ!
ਓ ਜਿਥੇ ਪੈਰ ਪਵੇ, ਓਥੇ ਪੈਡ ਪਵੇ
ਵੈਰ ਪਵੇ ਜੇੜੇ ਸ਼ਿਅਰ ਪਵੇ
ਜਿਥੇ ਜੱਟ ਜਾਂਦੇ ਕੇਹਰ ਪਵੇ
ਸਾਡੇ ਕੋਠੀ ਪਿਛੇ ਨੇਹਰ ਪਵੇ
ਹਾਂ ਸਾਡੇ ਦਿੱਲ ਦਾ ਵੇਹੜਾ temple ਏ
ਜੱਟ ਜਯੋਂਦੀ ਹੁਈ example ਏ
ਹੱਲੇ ਗੱਬਰੂ ਨਮੂਨਾ ਤਿਆਰ ਕਰੇ