Kulbir Jhinjer все тексты (слова) песен, переводы, видео, клипы
EyelinerKLA
ਮੁੰਡਾ ਝਿੰਜਰਾ ਦਾ
ਵੇ ਪਤਲਾ ਜਿਹਾ ਜਿਸਮ ਗੁਲਾਬੀ ਆ
ਜੱਟੀ ਦਾ ਐ ਰਹਿੰਦਾ ਕੁਮਲਾਇਆ ਵੇ
ਤੈਨੂੰ ਕਦੇ ਨਜ਼ਰ ਨਾ ਆਇਆ ਓ
ਸੂਟ ਮੈਂ ਪੰਜਾਬੀ ਜਿਹੜਾ ਪਾਇਆ ਵੇ
Signal ਫੜ ਕਦੇ ਵੰਗ ਦੇ
ਭੇਜਦੀ ਵੀਣੀ ਚੋਂ ਤੇਰੀ ਹੂਰ ਵੇ
Graribaaj Yaarਅੜ ਜੇ ਗਰਾਰੀ ਤਾ ਮਨਾ ਕੇ ਹੱਟ ਦੇ
Area ਚ ਯਾਰ ਖੁਤੀ ਪਾ ਕੇ ਰਖ ਦੇ
ਜਿਹੜੀ ਨੱਢੀ ਉੱਤੇ ਅੱਜੇ ਅੱਖ ਯਾਰਾਂ ਦੀ
ਉਂਗਲੀ ਚ ਛੱਲਾ ਫਿਰ ਪਾ ਕੇ ਹੱਟਦੇ
ਡੁੱਬਾ ਅਸਲਾ ਨਾਲ ਨਜਾਇਜ ਲੱਗੇ ਨੇ
ਡੁੱਬਾ ਅਸਲਾ ਨਾਲ ਨਜਾਇਜ ਲੱਗੇ ਨੇ
ਦੇਖੀ ਕਿੱਤੇ ਗਾਲ ਬਹੁਦੀ ਬੜੀ ਨਾ ਕਰੀ
ਯਾਰ ਸਾਰੇ ਸਿਰੇ ਦੇ ਗਰਾਰੀਬਾਜ ਨੇ