АБВ
911pesni
  • А
  • Б
  • В
  • Г
  • Д
  • Е
  • Ж
  • З
  • И
  • К
  • Л
  • М
  • Н
  • О
  • П
  • Р
  • С
  • Т
  • У
  • Ф
  • Х
  • Ц
  • Ч
  • Ш
  • Э
  • Ю
  • Я
  • A
  • B
  • C
  • D
  • E
  • F
  • G
  • H
  • I
  • J
  • K
  • L
  • M
  • N
  • O
  • P
  • Q
  • R
  • S
  • T
  • U
  • V
  • W
  • X
  • Y
  • Z
  • #
  • Текст песни Manpreet Manna - Motto Motto

    Исполнитель: Manpreet Manna
    Название песни: Motto Motto
    Дата добавления: 03.09.2023 | 04:20:44
    Просмотров: 1
    0 чел. считают текст песни верным
    0 чел. считают текст песни неверным
    Здесь расположен текст песни Manpreet Manna - Motto Motto, перевод и видео.
    Coco Channel ਦੀ ਸੁਗੰਧ ਜਿਹੀ ਵੇ
    ਤੈਨੂੰ ਲਗਦੀ ਸੀ ਮਿੱਠੀ ਗੁਲਕੰਦ ਜਿਹੀ ਵੇ
    420 ਤੂੰ ਕਰੇ 4 ਲਾਵਾਂ ਲੈ ਕੇ
    ਮੈਂ ਹੁਣ ਤੈਨੂੰ ਰਹੀ ਨਾ ਪਸੰਦ ਜਿਹੀ ਵੇ
    ਪਹਿਲਾ ਨਖਰੇ ਦ ਮੁੱਲ ਮਿਲਿਅਨਾ ਨਾਲ ਲਾਇਆ
    ਨਖਰੇ ਦਾ ਮੁਲ ਮਿਲੀਅਨਾ ਨਾਲ ਲਾਇਆ
    ਹੁਣ ਸੇਲ ਵਾਲੇ ਭਾ ਤੇ ਵੀ ਚੁੱਕਦਾ ਹੀ ਨਹੀ
    ਪਹਿਲਾ ਮੋਟੋ ਮੋਟੋ ਕਹਿਕੇ ਬੜਾ ਪਿਆਰ ਸੀ ਜਿਤਾਉਦਾ
    ਮੋਟੀ ਵਿਆਹ ਦੇ ਪਿਛੋਂ ਹੋ ਗਈ ਹੁਣ ਪੁਛਦਾ ਹੀ ਨਹੀ
    ਮੋਟੋ ਮੋਟੋ ਕਹਿਕੇ ਬੜਾ ਪਿਆਰ ਸੀ ਜਿਤਾਉਦਾ
    ਮੋਟੀ ਵਿਆਹ ਦੇ ਪਿਛੋਂ ਹੋ ਗਈ ਹੁਣ ਪੁਛਦਾ ਹੀ ਨਹੀ(ਪੁਛਦਾ ਹੀ ਨਹੀ)
    ਲਾ micron ਦੀਆਂ pastry ਆ
    ਇਕ ਵਾਰੀ ਕਹਿਣ ਤੇ ਸੀ ਪੇਸ਼ ਕਰਦਾ
    ਹੁਣ ਕਾਂ ਜੇ ਲਿਆਦੇ ਟਿਮ ਦੀਆਂ ਕੁੱਕੀਆ
    ਕਾਹਤੋਂ ਮਰਜਾਣਿਆ ਕਲੇਸ਼ ਕਰਦਾ (ਕਾਹਤੋਂ ਮਰਜਾਣਿਆ ਕਲੇਸ਼ ਕਰਦਾ)
    ਲਾ micron ਦੀਆਂ pastry ਆ
    ਇਕ ਵਾਰੀ ਕਹਿਣ ਤੇ ਸੀ ਪੇਸ਼ ਕਰਦਾ
    ਹੁਣ ਕਾਂ ਜੇ ਲਿਆਦੇ ਟਿਮ ਦੀਆਂ ਕੁੱਕੀਆ
    ਕਾਹਤੋਂ ਮਰਜਾਣਿਆ ਕਲੇਸ਼ ਕਰਦਾ
    ਬੋਲਦਾ America ਨੂੰ ਕੌਫੀ ਜਿੰਨਾ ਕੌੜਾ
    ਬੋਲਦਾ America ਨੂੰ ਕੌਫੀ ਜਿੰਨਾ ਕੌੜਾ
    ਮੂੰਹੋਂ ਬੋਲ ਕੋਈ ਮੁਹੱਬਤਂ ਦਾ ਫੁੱਟਦਾ ਹੀ ਨਹੀਂ(ਫੁੱਟਦਾ ਹੀ ਨਹੀਂ)
    ਪਹਿਲਾ ਮੋਟੋ ਮੋਟੋ ਕਹਿਕੇ ਬੜਾ ਪਿਆਰ ਸੀ ਜਿਤਾਉਦਾ
    ਮੋਟੀ ਵਿਆਹ ਦੇ ਪਿਛੋਂ ਹੋ ਗਈ ਹੁਣ ਪੁਛਦਾ ਹੀ ਨਹੀ
    ਮੋਟੋ ਮੋਟੋ ਕਹਿਕੇ ਬੜਾ ਪਿਆਰ ਸੀ ਜਿਤਾਉਦਾ
    ਮੋਟੀ ਵਿਆਹ ਦੇ ਪਿਛੋਂ ਹੋ ਗਈ ਹੁਣ ਪੁਛਦਾ ਹੀ ਨਹੀ
    Desi audio (ਪੁਛਦਾ ਹੀ ਨਹੀ)
    Love marriage ਦੇ ਵਿਚ Love ਨਹੀਓ ਰਹਿੰਦਾ
    ਤਾਹੀਓਂ ਕਹਿੰਦੇ marriage arrange ਚਾਹੀਦੀ
    ਕੁੜੀਆਂ ਨੂ ਪਹਿਲਾਂ ਵੱਡੇ ਸੁਪਨੇ ਦਿਖਾ ਕੇ
    ਆਉਣੀ ਦੀਪ ਅੜੈਚਾਂ ਨਹੀਓ change ਚਾਹੀਦੀ
    Love marriage ਦੇ ਵਿਚ love ਨਹੀਓ ਰਹਿੰਦਾ
    ਤਾਹੀਓਂ ਕਹਿੰਦੇ marriage arrange ਚਾਹੀਦੀ
    ਕੁੜੀਆਂ ਨੂ ਪਹਿਲਾਂ ਵੱਡੇ ਸੁਪਨੇ ਦਿਖਾ ਕੇ
    ਆਉਣੀ ਦੀਪ ਅੜੈਚਾਂ ਨਹੀਓ change ਚਾਹੀਦੀ
    ਪਹਿਲਾਂ ਹੀ Limit ਨਾਲ ਚੱਲਦਾ ਜੇ ਮੁੰਡਾ
    ਪਹਿਲਾਂ ਹੀ Limit ਨਾਲ ਚੱਲਦਾ ਜੇ ਮੁੰਡਾ
    ਮਾਣ ਕੁੜੀ ਦਾ ਵਿਆਹ ਦੇ ਪਿਛੋਂ ਟੁੱਟਦਾ ਹੀ ਨਹੀ(ਟੁੱਟਦਾ ਹੀ ਨਹੀ)
    ਪਹਿਲਾ ਮੋਟੋ ਮੋਟੋ ਕਹਿਕੇ ਬੜਾ ਪਿਆਰ ਸੀ ਜਿਤਾਉਦਾ
    ਮੋਟੀ ਵਿਆਹ ਦੇ ਪਿਛੋਂ ਹੋ ਗਈ ਹੁਣ ਪੁਛਦਾ ਹੀ ਨਹੀ
    ਮੋਟੋ ਮੋਟੋ ਕਹਿਕੇ ਬੜਾ ਪਿਆਰ ਸੀ ਜਿਤਾਉਦਾ
    ਮੋਟੀ ਵਿਆਹ ਦੇ ਪਿਛੋਂ ਹੋ ਗਈ ਹੁਣ ਪੁਛਦਾ ਹੀ ਨਹੀ
    Запах кокосового канала
    Сладкий сжигающий способ, которым ты начал
    420 Вы должны 4 Cond
    Ты мне сейчас не нравишься
    Впервые посажены легкой мильдой
    Посажен с надеждой на утилизацию
    Теперь не берусь с парусом
    Первый Mato Mesho был очень любим
    Не спрашивайте густой брак сейчас
    Moto Moto Show
    Не спрашивайте спину от густого брака (спрашивая единственное
    Приходите печенье из La Micron
    Был бы, когда он когда -то был
    Теперь, если Тим готовит
    Кахлон - это драмация (Кахи Кахах Варст)
    Приходите печенье из La Micron
    Был бы, когда он когда -то был
    Теперь, если Тим готовит
    Кахада должен умереть
    Горький как кофе для ядерного
    Горький как кофе для ядерного
    Лирика рта не спонтанная спонтанная спонтанная (не расщепление)
    Первый Mato Mesho был очень любим
    Не спрашивайте густой брак сейчас
    Moto Moto Show
    Не спрашивайте густой брак сейчас
    Desi Audio (не спрашивает)
    Люблю статистику брака
    Тахоу назвал брак
    Девушки, прежде чем проявить большие мечты
    Утвержден глубокий человек, не изменяется
    Люблю статистику брака
    Тахоу назвал брак
    Девушки, прежде чем проявить большие мечты
    Утвержден глубокий человек, не изменяется
    Мальчик бежит с лимитом
    Мальчик бежит с лимитом
    Гордость девушки ломается (не брейкса)
    Первый Mato Mesho был очень любим
    Не спрашивайте густой брак сейчас
    Moto Moto Show
    Не спрашивайте густой брак сейчас

    Скачать

    Смотрите также:

    Все тексты Manpreet Manna >>>

    О чем песня Manpreet Manna - Motto Motto?

    Отправить
    Верный ли текст песни?
    ДаНет