АБВ
911pesni
  • А
  • Б
  • В
  • Г
  • Д
  • Е
  • Ж
  • З
  • И
  • К
  • Л
  • М
  • Н
  • О
  • П
  • Р
  • С
  • Т
  • У
  • Ф
  • Х
  • Ц
  • Ч
  • Ш
  • Э
  • Ю
  • Я
  • A
  • B
  • C
  • D
  • E
  • F
  • G
  • H
  • I
  • J
  • K
  • L
  • M
  • N
  • O
  • P
  • Q
  • R
  • S
  • T
  • U
  • V
  • W
  • X
  • Y
  • Z
  • #
  • Текст песни Salim-Sulaiman, Afsana Khan - Tere Warga Na Koi

    Исполнитель: Salim-Sulaiman, Afsana Khan
    Название песни: Tere Warga Na Koi
    Дата добавления: 27.03.2026 | 01:24:22
    Просмотров: 1
    0 чел. считают текст песни верным
    0 чел. считают текст песни неверным
    Здесь расположен текст песни Salim-Sulaiman, Afsana Khan - Tere Warga Na Koi, перевод и видео.
    ਮੇਰੀ ਅਖਿਯੋ ਨੇ ਸੱਜਦਾ ਕਿਯਾ
    ਤੁਝਸੇ ਨਾ ਕੋਈ ਪਰਦਾ ਕਿਯਾ ਹਾਏ
    ਮੇਰੀ ਅਖਿਯੋ ਨੇ ਸੱਜਦਾ ਕਿਯਾ
    ਤੁਝਸੇ ਨਾ ਕੋਈ ਪਰਦਾ ਕਿਯਾ
    ਬੱਸ ਤੁਜ਼ਮੇ ਹੀ ਆਂਖੇ
    ਰਾਹੇ ਖੋਯੀ ਹਾਏ
    ਰੱਬ ਦੀ ਸੌਂ ਤੇਰੇ ਵਰਗਾ ਨਾ ਕੋਈ
    ਰੱਬ ਦੀ ਸੌਂ ਤੇਰੇ ਵਰਗਾ ਨਾ ਕੋਈ
    ਰੱਬ ਦੀ ਸੌਂ ਤੇਰੇ ਵਰਗਾ ਨਾ ਕੋਈ
    ਰੱਬ ਦੀ ਸੌਂ ਤੇਰੇ ਵਰਗਾ ਨਾ ਕੋਈ
    ਤੇਰੇ ਅਲਾਵਾ ਮੈਨੂ ਜਚਦਾ ਨਾ ਕੋਈ ਹਾਏ
    ਰੱਬ ਦੀ ਸੌਂ ਤੇਰੇ ਵਰਗਾ ਨਾ ਕੋਈ
    ਰੱਬ ਦੀ ਸੌਂ ਤੇਰੇ ਵਰਗਾ ਨਾ ਕੋਈ
    ਗਲਵੰਡੀਏ ਵੇ ਹਾਏ ਤੈਥੋਂ ਸੋਹਣਾ ਹੋਰ ਕੋਈ ਨਾ
    ਤੇ ਮੈਨੂ ਕਸਮ ਕ਼ੁਰਾਨ ਦੀ ਆਏ
    ਯਾਦੋਂ ਕੇ ਜ਼ਰੀਏ ਮਿਲਤੀ ਹੂਨ ਤੁਝਸੇ
    ਬਸ ਨਾਮ ਕਾ ਹੈ ਫਾਸਲਾ
    ਨਜ਼ਰੋਂ ਸੇ ਗੁਜ਼ਰੇ ਚਿਹਰੇ ਹਜਾਰੋਂ
    ਤੁਝਸਾ ਨਾ ਕੋਈ ਵੀ ਮਿਲਾ
    ਤੇਰੇ ਮੁਖੜੇ ਪੇ ਹਕ਼ਦਾਰਿਯਾ
    ਸਾਰੀ ਉਮਰ ਆ ਦਿੱਤੀ ਯਾਰਿਯਾ
    ਤੇਰੀ ਸਾਨਸੋਂ ਮੇ ਯੇਹ ਸਾਂਸੇ
    ਹੈ ਪੀਰੋਈਏ ਹਾਏ
    ਰੱਬ ਦੀ ਸੌਂ ਤੇਰੇ ਵਰਗਾ ਨਾ ਕੋਈ
    ਰੱਬ ਦੀ ਸੌਂ ਤੇਰੇ ਵਰਗਾ ਨਾ ਕੋਈ
    ਰੱਬ ਦੀ ਸੌਂ ਤੇਰੇ ਵਰਗਾ ਨਾ ਕੋਈ
    ਰੱਬ ਦੀ ਸੌਂ ਤੇਰੇ ਵਰਗਾ ਨਾ ਕੋਈ
    ਤੇਰੇ ਅਲਾਵਾ ਮੈਨੂ ਜਚਦਾ ਨਾ ਕੋਈ ਹਾਏ
    ਰੱਬ ਦੀ ਸੌਂ ਤੇਰੇ ਵਰਗਾ ਨਾ ਕੋਈ
    ਰੱਬ ਦੀ ਸੌਂ ਤੇਰੇ ਵਰਗਾ ਨਾ ਕੋਈ
    Мои глаза украсили тебя, никто другой не укрывал тебя; лишь твои глаза сбились с пути. Божья любовь подобна твоей — Божья любовь подобна твоей. Я люблю тебя, и нет никого прекраснее тебя; клянусь Кораном: я встретил тебя в своих воспоминаниях — лишь имя разделяет нас. Я прошел мимо тысяч лиц, но встретил именно тебя — и никто другой не встречал тебя так. Я заслужил право видеть твое лицо; вся моя жизнь привела меня к этому мигу, любовь моя — это дыхание, слившееся с твоим. О Боже мой, нет никого, подобного тебе.

    Скачать

    О чем песня Salim-Sulaiman, Afsana Khan - Tere Warga Na Koi?

    Отправить
    Верный ли текст песни?
    ДаНет