АБВ
911pesni
  • А
  • Б
  • В
  • Г
  • Д
  • Е
  • Ж
  • З
  • И
  • К
  • Л
  • М
  • Н
  • О
  • П
  • Р
  • С
  • Т
  • У
  • Ф
  • Х
  • Ц
  • Ч
  • Ш
  • Э
  • Ю
  • Я
  • A
  • B
  • C
  • D
  • E
  • F
  • G
  • H
  • I
  • J
  • K
  • L
  • M
  • N
  • O
  • P
  • Q
  • R
  • S
  • T
  • U
  • V
  • W
  • X
  • Y
  • Z
  • #
  • Текст песни Satbir Aujla - Canada

    Исполнитель: Satbir Aujla
    Название песни: Canada
    Дата добавления: 07.05.2024 | 01:44:57
    Просмотров: 2
    0 чел. считают текст песни верным
    0 чел. считают текст песни неверным
    Здесь расположен текст песни Satbir Aujla - Canada, перевод и видео.

    Кто круче?

    или
    ਨਵੀ ਜੀ ਬਣਾਕੇ ਚੰਨਾ ਹੂਰ ਵੇ
    ਫਾਇਦਾ ਚੱਕ ਲਈ ਨਾ ਬੈਠੀ ਆਂ ਜੇ ਦੁੱਰ ਵੇ
    ਨਵੀ ਜੀ ਬਣਾਕੇ ਚੰਨਾ ਹੂਰ ਵੇ
    ਫਾਇਦਾ ਚੱਕ ਲਈ ਨਾ ਬੈਠੀ ਆਂ ਜੇ ਦੁੱਰ ਵੇ
    ਵਿਗਾੜ ਗਿਆ ਏ ਚੰਨ ਮੱਖਣਾ
    ਰਹਿਣਾ ਏ ਤੂੰ ਨਿੱਤ ਨਵੇਂ ਟੁਰ ਤੇ
    ਟਿਕਟ ’ਆਂ ਕਰਾਲਾਉਣ ਮਿੰਟੋ ਮਿੰਟ ਮੈਂ
    ਤੂੰ ਦੇਖ ਤਾਂ ਸਹੀ ਵੇ ਕਿੱਤੇ ਲਾ ਕੇ
    ਜੁੱਤੀ ਮਾਰੂਗੀ Canada ਵਿੱਚੋ ਸੋਹਣਿਆਂ
    ਵੱਜੂ ਗੀ ਪੰਜਾਬ ਤੇਰੈ ਆਕੇ
    ਜੁੱਤੀ ਮਾਰੂਗੀ Canada ਵਿੱਚੋ ਸੋਹਣਿਆਂ
    ਵੱਜੂ ਗੀ ਪੰਜਾਬ ਤੇਰੈ ਆਕੇ
    ਤੇਰੈ ਪਿੱਛੇ ਆਈ ਆਂ ਮੈਂ ਬਾਹਰ ਟੁੱਟ ਪੈਣਿਆਂ
    ਛੱਡਿਆਂ ਏ ਸਾਰਾ ਘਰ ਬਾਰ ਟੁੱਟ ਪੈਣਿਆਂ
    ਘਰੇ ਜਿਹੜੀ ਕੁੜੀ ਭਾਂਡੇ ਮਾਂਜ ਕੇ ਨਾ ਰਾਜੀ ਸੀ
    ਤੇਰੈ ਪਿੱਛੇ ਕਾਰੇ ਕੰਮ ਕਾਰ ਟੁੱਟ ਪੈਣਿਆਂ
    ਤੇਰੈ ਪਿੱਛੇ ਆਈ ਆਂ ਮੈਂ ਬਾਹਰ ਟੁੱਟ ਪੈਣਿਆਂ
    ਛੱਡਿਆਂ ਏ ਸਾਰਾ ਘਰ ਬਾਰ ਟੁੱਟ ਪੈਣਿਆਂ
    ਘਰੇ ਜੇੜੀ ਕੁੜੀ ਭਾਂਡੇ ਮਾਂਜ ਕੇ ਨਾ ਰਾਜੀ ਸੀ
    ਤੇਰੈ ਪਿੱਛੇ ਕਾਰੇ ਕੰਮ ਕਾਰ ਟੁੱਟ ਪੈਣਿਆਂ
    ਤੇਰੈ ਪਿੱਛੇ ਰੱਖਦੀ ਵਰਤ ਵੇ
    ਤੂੰ ਖੋਰੇ ਕਿਦੇ ਨਾਲ Pizze ਆਵੇ ਖਾ ਕੇ
    ਜੁੱਤੀ ਮਾਰੂਗੀ Canada ਵਿੱਚੋ ਸੋਹਣਿਆਂ
    ਵੱਜੂ ਗੀ ਪੰਜਾਬ ਤੇਰੈ ਆਕੇ
    ਜੁੱਤੀ ਮਾਰੂਗੀ Canada ਵਿੱਚੋ ਸੋਹਣਿਆਂ
    ਵੱਜੂ ਗੀ ਪੰਜਾਬ ਤੇਰੈ ਆਕੇ
    ਤੇਰੈ ਨਾਲ ਰਿਹਾ ਇਕ ਵਾਅਦਾ ਸੋਹਣਿਆਂ
    ਕੁੱਟੂ ਘੱਟ ਤੇ ਘਰਿਸੁ ਤੈਨੂ ਜ਼ਿਆਦਾ ਸੋਹਣਿਆਂ
    ਕਿਸੇ ਤੂੰ ਚੁੜੈਲ ਨਾਲ ਲਾਕੇ ਯਾਰੀਆਂ
    ਬੰਦ ਕੀਤਾ ਹਾਏ ਜੇ ਦਿਲ ਦਰਵਾਜ਼ਾ ਸੋਹਣਿਆਂ
    ਤੇਰੈ ਨਾਲ ਰਿਹਾ ਇਕ ਵਾਅਦਾ ਸੋਹਣਿਆਂ
    ਕੁੱਟੂ ਘੱਟ ਤੇ ਘਰਿਸੁ ਤੈਨੂ ਜ਼ਿਆਦਾ ਸੋਹਣਿਆਂ
    ਕਿਸੇ ਤੂੰ ਚੁੜੈਲ ਨਾਲ ਲਾਕੇ ਯਾਰੀਆਂ
    ਬੰਦ ਕੀਤਾ ਹਾਏ ਜੇ ਦਿਲ ਦਰਵਾਜ਼ਾ ਸੋਹਣਿਆਂ
    ਵਿਆਹ ਤਾਂ ਤੇਰੈ ਨਾਲ ਹੋਣਾ ਸਤਬੀਰ ਵੇ
    ਤੈਨੂ ਧੱਕੇ ਨਾਲ ਨੰਦਾ ਤੇ ਬੈਠਾ ਕੇ
    ਜੁੱਤੀ ਮਾਰੂਗੀ Canada ਵਿੱਚੋ ਸੋਹਣਿਆਂ
    ਵੱਜੂ ਗੀ ਪੰਜਾਬ ਤੇਰੈ ਆਕੇ
    ਜੁੱਤੀ ਮਾਰੂਗੀ Canada ਵਿੱਚੋ ਸੋਹਣਿਆਂ
    ਵੱਜੂ ਗੀ ਪੰਜਾਬ ਤੇਰੈ ਆਕੇ
    Sharry Nexus Sharry Nexus
    Чанна хур ве, создав Навиджи
    Не садись, чтобы воспользоваться, если ты уйдешь.
    Чанна хур ве, создав Навиджи
    Не садись, чтобы воспользоваться, если ты уйдешь.
    Чанн Махана испортился
    Ты живешь по-новому каждый день
    Билеты продаются за считанные минуты
    Если вы посмотрите на это, поступите правильно
    Красивые туфли от Marugi Canada.
    Вы приедете в Пенджаб
    Красивые туфли от Marugi Canada.
    Вы приедете в Пенджаб
    Ты пришел за мной, я сломался снаружи
    Весь дом развалится, если ты его покинешь.
    Дома девушка, которая не согласилась мыть посуду
    Работа позади вас будет сломана
    Ты пришел за мной, я сломался снаружи
    Весь дом развалится, если ты его покинешь.
    Дома молодая девушка не согласилась есть посуду
    Работа позади вас будет сломана
    Используйте это, чтобы держать вас позади
    Ты ешь пиццу с кем-то
    Красивые туфли от Marugi Canada.
    Вы приедете в Пенджаб
    Красивые туфли от Marugi Canada.
    Вы приедете в Пенджаб
    Обещание с тобой, дорогая
    Кутту меньше, а дом для тебя красивее
    Ты дружишь с ведьмой
    Если сердце закрыто, дверь прекрасна
    Обещание с тобой, дорогая
    Кутту меньше, а дом для тебя красивее
    Ты дружишь с ведьмой
    Если сердце закрыто, дверь прекрасна
    Жениться на тебе – это путь Сатбира.
    Заставляя вас сидеть на Нанде
    Красивые туфли от Marugi Canada.
    Вы приедете в Пенджаб
    Красивые туфли от Marugi Canada.
    Пенджаб придет к тебе
    Шарри Нексус Шарри Нексус

    Скачать

    Смотрите также:

    Все тексты Satbir Aujla >>>

    О чем песня Satbir Aujla - Canada?

    Отправить
    Верный ли текст песни?
    ДаНет