- Abhi Abhi
ह्म ह्म हा हा ह्म हो
अभी अभी जो दिल में बात है
अभी कर दो बयान
अभी अभी जो दिल में बात है
अभी कर दो बयान
यूँ प्यार को यूँ प्यार में
न रहने दो बेज़ूबान
कभी कर कुछ हो शिकायतें
- Arzii
ਨਾ ਜਾਣੇ ਕਿਥੇ ਹੋਵੇਗੀ ਚਨ ਵਰਗੀ
ਨਾ ਜਾਣੇ ਕਿਥੇ ਚੈਨਵਰਗੀ
ਸੁਣ ਲੈ ਇਕ ਵਾਰੀ ਤੂੰ ਮੇਰੀ ਅਰਜ਼ੀਈ
ਸੁਣ ਲੈ ਇਕ ਵਾਰੀ ਅਰਜ਼ੀਈ
ਨਾ ਜਾਣੇ ਕਿਥੇ ਹੋਵੇਗੀ ਚਨ ਵਰਗੀ
ਨਾ ਜਾਣੇ ਕਿਥੇ ਚੈਨਵਰਗੀ
ਸੁਣ ਲੈ ਇਕ ਵਾਰੀ ਤੂੰ ਮੇਰੀ ਅਰਜ਼ੀਈ
ਸੁਣ ਲੈ ਇਕ ਵਾਰੀ ਅਰਜ਼ੀਈ
- Behakii Behakii
बहकी बहकी सी यह जो रात है
मैं हूँ और तू भी मेरे साथ है
लिखें हज़ारून अफ़साने हम
दो दिल की पहली मुलाक़ात है
बहकी बहकी सी यह जो रात है
मैं हूँ और तू भी मेरे साथ है
लिखें हज़ारून अफ़साने हम
दो दिल की पहली मुलाक़ात है
- Dil Di Duaa
ਹੋ.. ਆਜਾ ਜਿੰਦ ਮੇਰੀਏ
ਹੋ.. ਆਜਾ ਜਿੰਦ ਮੇਰੀਏ
ਫਿੱਕੇ ਫਿੱਕੇ ਰੰਗ ਸਾਰੇ
ਸਿੰਨੇ ਵਿਚ ਖ਼ਵਾਹਿਸ਼ਾ ਦੇ
ਨਾਯੋ ਰੁਕ੍ਦੇ ਨੇ ਮੌਸਮ
ਅਖਾਂ ਵਿਚ ਬਾਰਿਸ਼ਾਂ ਦੇ
ਆਏ ਜੁਦਾਈ ਤੇਰੀ ਦਸਦੇ ਤੂ ਕਿਵੇਂ ਜ਼ੱਰਾ
ਆ ਵੀ ਜਾ ਆ ਵੀ ਜਾ ਯਾਰਾ ਵੇ ਯਾਰਾ ਵੇ ਆ ਵੀ ਜਾ
- Dil Ki Baatein
समझाऊं दिल की बाते मैं कैसे
तेरे बिन मुझमे नही हू मैं कहीं जैसे
समझाऊं दिल की बाते मैं कैसे
तेरे बिन मुझमे नही हू मैं कहीं जैसे
मुझसे ज़्यादा मुझमे तू रहती है
ना पता ना खबर मुझको ये हुआ कैसे
किया तूने क्या ये बता
हुआ खुद से मैं बेपता
- Hiriye
ਸੋਹਣੀਏ-ਹੀਰੀਏ, ਤੇਰੀ ਯਾਦ ਆਂਦੀ ਐ
ਸੀਨੇ ਵਿੱਚ ਤੜਪਦਾ ਹੈ ਦਿਲ, ਜਾਨ ਜਾਂਦੀ ਐ (ਜਾਨ ਜਾਂਦੀ ਐ, ਜਾਨ ਜਾਂਦੀ ਐ, ਜਾਨ...)
ਸੋਹਣੀਏ-ਹੀਰੀਏ, ਤੇਰੀ ਯਾਦ ਆਂਦੀ ਐ
ਸੀਨੇ ਵਿੱਚ ਤੜਪਦਾ ਹੈ ਦਿਲ, ਜਾਨ ਜਾਂਦੀ ਐ (ਜਾਨ ਜਾਂਦੀ ਐ...)
ਤੂੰ ਹੀ ਜਿੰਦ ਮੇਰੀਏ, ਦਿਲ ਦਾ ਕਰਾਰ ਨੀ
ਤੂੰ ਹੀ ਜਿੰਦ ਮੇਰੀਏ, ਦਿਲ ਦਾ ਕਰਾਰ
ਤੂੰ ਆਜਾ, ਤੈਨੂੰ ਰੱਬ ਦਾ ਵਾਸਤਾ
ਤੂੰ ਆਜਾ, ਤੈਨੂੰ ਰੱਬ ਦਾ ਵਾਸਤਾ