АБВ
911pesni
  • А
  • Б
  • В
  • Г
  • Д
  • Е
  • Ж
  • З
  • И
  • К
  • Л
  • М
  • Н
  • О
  • П
  • Р
  • С
  • Т
  • У
  • Ф
  • Х
  • Ц
  • Ч
  • Ш
  • Э
  • Ю
  • Я
  • A
  • B
  • C
  • D
  • E
  • F
  • G
  • H
  • I
  • J
  • K
  • L
  • M
  • N
  • O
  • P
  • Q
  • R
  • S
  • T
  • U
  • V
  • W
  • X
  • Y
  • Z
  • #
  • Текст песни Venom Kul - Kangna Tera Ni

    Исполнитель: Venom Kul
    Название песни: Kangna Tera Ni
    Дата добавления: 16.09.2024 | 06:54:36
    Просмотров: 3
    0 чел. считают текст песни верным
    0 чел. считают текст песни неверным
    Здесь расположен текст песни Venom Kul - Kangna Tera Ni, перевод и видео.
    ਤੇਰਾ ਨੀ ਆ ਮਾਹੀਆ ਡੋਲਣਾ
    ਅੱਡੀਯਾ ਧੋ ਕਿ ਪਾਈਆ ਝਾਂਜਰਾ ਲੌਂਗ ਮਾਰੇ ਲਸ਼ਕਰੇ
    ਅੱਡੀਯਾ ਧੋ ਕਿ ਪਾਈਆ ਝਾਂਜਰਾ ਲੌਂਗ ਮਾਰੇ ਲਸ਼ਕਰੇ
    ਕੰਗਨਾ ਤੇਰਾ ਨੀ ਸਾਨੂ ਕਰੇ ਇਸ਼ਾਰੇ
    ਕੰਗਨਾ ਤੇਰਾ ਨੀ ਸਾਨੂ ਕਰੇ ਇਸ਼ਾਰੇ
    ਓ ਮੇਨੂ ਤੇਰੇ ਨਾਲ ਹੋਗਯਾ ਪ੍ਯਾਰ
    ਆਜਾ ਡੇਕਲਾ ਤੂ ਆਕੇ ਮੇਰੇ ਹਾਲ
    ਤੈਨੂੰ ਲੇਕੇ ਚੱਲਾ downtown
    ਘੁਮਾਵਾ ਤੈਨੂੰ ਰੌਂਦ ਰੌਂਦ ਆਯ baby just feel this ਮੋਸ਼ਨ
    ਓ ਹੁਣ ਗਲ ਮੇਰੀ ਸੁਣ ਤੂ
    ਤੇਰੇ ਬਿਨਾ ਲਗਦਾ ਨਈ ਜੀ ਮੇਰਾ
    ਨਾ ਦੇਖ ਸੋਹਣੀ ਈਡਾ ਵਲ ਤੂ
    ਲੱਗੇ ਨੀ ਮੇਨੂ ਸਿਰਾ ਤੂ ਪਟੋਲਾ
    ਅੱਡੀਯਾ ਧੋ ਕਿ ਪਾਈਆ ਝਾਂਜਰਾ ਲੌਂਗ ਮਾਰੇ ਲਸ਼ਕਰੇ
    ਅੱਡੀਯਾ ਧੋ ਕਿ ਪਾਈਆ ਝਾਂਜਰਾ ਲੌਂਗ ਮਾਰੇ ਲਸ਼ਕਰੇ
    ਕੰਗਨਾ ਤੇਰਾ ਨੀ ਸਾਨੂ ਕਰੇ ਇਸ਼ਾਰੇ
    ਕੰਗਨਾ ਤੇਰਾ ਨੀ ਸਾਨੂ ਕਰੇ ਇਸ਼ਾਰੇ
    ਤੇਰੀ ਆਖਿਯਾ ਨੇ ਕਰ ਦਿੱਤਾ ਪਾਗਲ
    ਦੁਸ ਕਿ ਕਰਨ
    ਰਾਤਾ ਨੂ ਮੈਨੂ ਨੀਂਦ ਨਾ ਆਵੇ
    ਤੇਰੇ ਬਿਨਾ
    ਸੋਹਣੀ ਆਜਾ ਮੇਰੇ ਕੋਲ ਤੂ ਆ
    ਹੁਣ ਆਕੇ ਡੋਰ ਨਾ ਜਾਵੀ
    ਹਾਏ ਹੋਗਾ ਪ੍ਯਾਰ ਤੇਰੇ ਨਾਲ
    ਹੁਣ ਲਾਇਆ ਤੋਡ਼ ਨਿਭਾਵੀ
    ਅੱਡੀਯਾ ਧੋ ਕਿ ਪਾਈਆ ਝਾਂਜਰਾ ਲੌਂਗ ਮਾਰੇ ਲਸ਼ਕਰੇ
    ਅੱਡੀਯਾ ਧੋ ਕਿ ਪਾਈਆ ਝਾਂਜਰਾ ਲੌਂਗ ਮਾਰੇ ਲਸ਼ਕਰੇ
    ਕੰਗਨਾ ਤੇਰਾ ਨੀ ਸਾਨੂ ਕਰੇ ਇਸ਼ਾਰੇ
    ਕੰਗਨਾ ਤੇਰਾ ਨੀ ਸਾਨੂ ਕਰੇ ਇਸ਼ਾਰੇ
    ਕੰਗਨਾ ਤੇਰਾ ਨੀ ਸਾਨੂ ਕਰੇ ਇਸ਼ਾਰੇ
    I know you want me, you want us to take slow
    ਦੁਸ ਕਿ ਕਰਾ ਸੋਹਣੀ ਆਪਾ ਵ ਪੂਰੇ ਦੇਸੀ ( ਨੋ, ਨੋ, ਨੋ )
    ਨੀ ਸੋਹਣੀ ਤੈਨੂੰ ਆਪਣਾ ਬਨਣਾ
    ਹੁਣ ਤਾ ਤੈਨੂੰ ਵਿਆਹ ਕੇ ਲੇ ਆਨਾ
    ਜਦੋ ਦਾ ਤੈਨੂੰ ਵੇਖੇਯਾ ਨੀ ਮੈਂ
    ਹੋ ਗਯਾ ਮੇਰਾ ਦਿਲ ਦੀਵਾਨਾ
    ਅੱਡੀਯਾ ਧੋ ਕਿ ਪਾਈਆ ਝਾਂਜਰਾ ਲੌਂਗ ਮਾਰੇ ਲਸ਼ਕਰੇ
    ਅੱਡੀਯਾ ਧੋ ਕਿ ਪਾਈਆ ਝਾਂਜਰਾ ਲੌਂਗ ਮਾਰੇ ਲਸ਼ਕਰੇ
    ਕੰਗਨਾ ਤੇਰਾ ਨੀ ਸਾਨੂ ਕਰੇ ਇਸ਼ਾਰੇ
    ਕੰਗਨਾ ਤੇਰਾ ਨੀ ਸਾਨੂ ਕਰੇ ਇਸ਼ਾਰੇ
    Твой ни -н -ноль Махиа доллар
    Вымыть эту Пяйю Джангру Лонг
    Вымыть эту Пяйю Джангру Лонг
    Банна делай твой ни хисти
    Банна делай твой ни хисти
    О, меню Payyarya с вами
    Приди, Дакла, ты приходишь и мой зал
    Вытекает тебе
    Выращивание, ты надеялся, что Хонда Ай просто почувствует этот мошан
    О, теперь щеки слушают тебя
    Ничего без тебя, мой
    Не смотрите на замечательную Иду
    Глава меню TU Tutola
    Вымыть эту Пяйю Джангру Лонг
    Вымыть эту Пяйю Джангру Лонг
    Банна делай твой ни хисти
    Банна делай твой ни хисти
    Твое расход
    Разрушать
    Raa Mane Menu не так парус
    Без тебя
    Красивые прибытия у меня есть ты
    Теперь у двери не
    Aliega Pedgies с вами
    Теперь план разведения
    Вымыть эту пияйю джангру длинную
    Вымыть эту Пяйю Джангру Лонг
    Банна делай твой ни хисти
    Банна делай твой ни хисти
    Банна делай твой ни хисти
    Я знаю, хочу меня, YouTat хочет, чтобы мы взялись медленно
    Dun Kin Suhinity Comming Ni (нет, нет)
    Приятно сделать тебя своим
    Теперь мы поженимся, надев
    Когда он увидел тебя, я
    Будь парнем, мое сердце желает
    Вымыть эту Пяйю Джангру Лонг
    Вымыть эту Пяйю Джангру Лонг
    Банна делай твой ни хисти
    Банна делай твой ни хисти

    Скачать

    Смотрите также:

    Все тексты Venom Kul >>>

    О чем песня Venom Kul - Kangna Tera Ni?

    Отправить
    Верный ли текст песни?
    ДаНет