Raj Kakra все тексты (слова) песен, переводы, видео, клипы
- Pardesi
ਬੂਹੇ ਤੇ ਮਾਂ ਖਡ਼ੀ ਰਹੀ ਪਯੋ ਅੰਦਰੋ ਖਰਦਾ ਰਿਹਾ
ਮੇਰਾ ਘਰ ਮੇਰੇ ਘਰ ਮੁੜਨ ਦਾ ਬਸ ਇੰਤਜਾਰ ਕਰਦਾ ਰਿਹਾ
ਸੋਛਿਯਾਨ ਸੀ ਕਲਿਆਂ ਤੇ ਕਲਿਆਂ ਹੀ ਰਿਹ ਗੈਯਾਨ
ਸਾਫ ਸੀ ਦਾਮਨ ਮੈਂ ਈਦੀ ਜਾਂਨੀ ਪਰਦਾ ਰਿਹਾ
ਪੱਥਰ ਸੀ ਨਜ਼ਰ ਉਸ ਦੀ ਤੇ ਮੈਂ ਸ਼ੀਸ਼ੇ ਦਾ ਅਥਰੂ
ਪੱਥਰ ਸੀ ਨਜ਼ਰ ਉਸ ਦੀ ਤੇ ਮੈਂ ਸ਼ੀਸ਼ੇ ਦਾ ਅਥਰੂ
ਉਸਦੇ ਜਬਰ ਦੇ ਸਾਮਨੇ ਮੈਂ ਤਿੜਕਨੋ ਡਰਦਾ ਰਿਹਾ
ਬੂਹੇ ਤੇ ਮਾਂ ਖਡ਼ੀ ਰਹੀ ਪਯੋ ਅੰਦਰੋ ਖਰਦਾ ਰਿਹਾ
- Pota
ਬਾਬਾ ਕਹਿੰਦਾ ਪੋਤੇ ਨੂੰ ਤੂੰ ਦੁੱਧ ਮਲਾਈਆਂ ਖਾ ਕਾਕਾ
ਖਾ ਪੀ ਸੇਹਤ ਬਣਾ ਕਾਕਾ ਕਰ ਕਸਰਤ ਦੌੜਾਂ ਲਾ ਕਾਕਾ
ਪੋਤਾ ਕਹਿੰਦਾ ਬਾਬਾ ਜਦੋਂ ਸਕੂਲੇ ਜਾਨਾ ਮੈਂ
ਇੱਕ Coke ਦੀ ਬਤਲ Pizza Burger ਖ਼ਾਨਾ ਮੈਂ
ਓ ਬਾਬਾ ਕਹਿੰਦਾ ਖਾਣ ਪੀਣ ਦਾ ਆ ਬਈ ਉੱਤਕ ਆ
ਕਾੜਨੀਆਂ ਨੇ ਖ਼ਾਲੀ ਚੁੱਲ੍ਹੇ ਕੁੱਤਾ ਮੂਤ ਗਿਆ
ਕਾੜਨੀਆਂ ਨੇ ਖ਼ਾਲੀ ਚੁੱਲ੍ਹੇ ਕੁੱਤਾ ਮੂਤ ਗਿਆ