Amar Sehmbi, Kavvy Riyaaz все тексты (слова) песен, переводы, видео, клипы
Blessedਮੈਂ ਸੁਣਿਆ ਸੀ ਪੈਸਾ ਧੇਲਾ car ਵੇਖ ਕੇ
ਲੋਕੀ ਕਰਦੇ ਆ ਪਿਆਰ ਜੈ ਜੈ ਕਰ ਵੇਖ ਕੇ
ਮੈਂ ਸੁਣਿਆ ਸੀ ਪੈਸਾ ਧੇਲਾ car ਵੇਖ ਕੇ
ਲੋਕੀ ਕਰਦੇ ਆ ਪਿਆਰ ਜੈ ਜੈ ਕਰ ਵੇਖ ਕੇ
ਮਰ ਤਖਤਾਂ ਨੂੰ ਠੇਡਾ ਨੀਂ ਤੂੰ ਛੱਡਕੇ Canada
ਦਿਲ ਹਰ ਬੈਠੀ ਬੇਰੋਜ਼ਗਾਰ ਤੋਂ ਨੀਂ ਜੱਟੀਏ
ਵਾਰੇ ਵਾਰੇ ਜਾਵਾਂ ਤੇਰੇ ਪਿਆਰ ਤੋਂ ਨੀਂ ਜੱਟੀਏ
ਵਾਰੇ ਵਾਰੇ ਜਾਵਾਂ ਤੇਰੇ ਪਿਆਰ ਤੋਂ
TattooBravo Music
ਹੁੰਦਾ ਜੇ ਮੈਂ ਲਿਖਿਆ ਵੇ
ਗਾਨੀ ਵਿਚ ਮੜ੍ਹ ਕੇ
ਢੱਕ ਲੈਂਦੀ muffler ਦਾ
ਓਹਲਾ ਉਹਲਾ ਕਰਕੇ
ਹੁੰਦਾ ਜੇ ਮੈਂ ਲਿਖਿਆ ਵੇ
ਗਾਨੀ ਵਿਚ ਮੜ੍ਹ ਕੇ
ਢੱਕ ਲੈਂਦੀ muffler ਦਾ